ਆਸ਼ੂਤੋਸ਼ ਦੀ ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ
- Details
- Hits: 1587
ਆਸ਼ੂਤੋਸ਼ ਦੀ ਅਖੌਤੀ ਸਮਾਧੀ ਸਿਰਫ ਡਰਾਮਾ: ਤਰਕਸ਼ੀਲ
ਖਰੜ, 8 ਦਸੰਬਰ (ਕੁਲਵਿੰਦਰ ਨਗਾਰੀ): ਸਾਰੀ ਦੁਨੀਆਂ ਵਾਸਤੇ ਇੱਕੀਵੀਂ ਸਦੀ ਵਿਗਿਆਨ ਦੀ ਸਦੀ ਹੈ ਪਰ ਸਾਡੇ ਦੇਸ ਦੇ ਲੋਕਾਂ ਦੇ ਦਿਲੋ-ਦਿਮਾਗ ਉੱਤੇ ਅੰਧ-ਵਿਸ਼ਵਾਸ ਅੱਜ ਵੀ ਇਸ ਕਦਰ ਹਾਵੀ ਹਨ ਕਿ ਉਹ ਅੱਖਾਂ ਬੰਦ ਕਰਕੇ ਆਸਥਾ ਦੇ ਨਾਂ ਉੱਤੇ ਕੁਝ ਵੀ ਕਰ ਗਾਜਰਨ ਨੂੰ ਤਿਆਰ ਹੋ ਜਾਂਦੇ ਹਨ. ਅਖੌਤੀ ਸਾਧਾਂ-ਸੰਤਾਂ