- Details
- Hits: 3152
ਡਾ. ਦਾਭੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ: ਤਰਕਸ਼ੀਲਾਂ ਦੀ ਮੰਗ
ਖਰੜ, 20 ਅਗਸਤ (ਕੁਲਵਿੰਦਰ ਨਗਾਰੀ): ਵਿਗਿਆਨਿਕ ਚੇਤਨਾ ਦੇ ਪ੍ਰਚਾਰ ਅਤੇ ਪਸਾਰ ਲਈ ਪ੍ਰਤੀਬੱਧ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀਆਂ ਸਾਰੀਆਂ ਇਕਾਈਆਂ ਵੱਲੋਂ ਭਾਰਤ ਦੀ ਕੌਮੀ ਤਰਕਸ਼ੀਲ ਲਹਿਰ ਦੇ ਪਹਿਲੇ ਸ਼ਹੀਦ ਡਾ. ਨਰਿੰਦਰ ਦਾਭੋਲਕਰ ਦੀ ਦੂਜੀ ਬਰਸੀ ਤੇ 20 ਅਗਸਤ ਨੂੰ ਰਾਜ ਭਰ ਵਿੱਚ
Read more: ਡਾ. ਦਾਭੋਲਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰੋ: ਤਰਕਸ਼ੀਲਾਂ ਦੀ ਮੰਗ
- Details
- Hits: 2319
ਡਾ. ਦਾਬ੍ਹੋਲਕਰ ਦੀ ਬਰਸੀ ਤੇ ਤਰਕਸ਼ੀਲਾਂ ਦੀ ਸੂਬਾਈ ਸਰਗਰਮੀ 20 ਅਗਸਤ ਨੂੰ
ਰਾਜ ਭਰ 'ਚ ਡਿਪਟੀ ਕਮਿਸ਼ਨਰਾਂ ਨੂੰ ਸੌਪੇ ਜਾਣਗੇ ਮੰਗ ਪੱਤਰ
ਮੁਕਤਸਰ, 17 ਅਗਸਤ (ਰਾਮ ਸਵਰਨ ਲੱਖੇਵਾਲੀ): ਵਿਗਿਆਨਿਕ ਚੇਤਨਾ ਦੇ ਪਸਾਰ ਵਿਚ ਜੁਟੀ ਪ੍ਰਤੀਬੱਧ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ
Read more: ਡਾ. ਦਾਬ੍ਹੋਲਕਰ ਦੀ ਬਰਸੀ ਤੇ ਤਰਕਸ਼ੀਲਾਂ ਦੀ ਸੂਬਾਈ ਸਰਗਰਮੀ 20 ਅਗਸਤ ਨੂੰ
- Details
- Hits: 2350
ਡਾਇਣ ਦੇ ਨਾਮ ਤੇ ਅੰਧ-ਵਿਸ਼ਵਾਸੀ ਕਤਲ ਸਾਡੇ ਦੇਸ ਦੇ ਮੱਥੇ ’ਤੇ ਕਲੰਕ: ਤਰਕਸ਼ੀਲ
ਖਰੜ, 9 ਅਗਸਤ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਮਹੀਨਾਵਾਰੀ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਝਾਰਖੰਡ ਸੂਬੇ ਦੇ ਰਾਂਚੀ ਜਿਲੇ ਵਿੱਚ ਪੰਜ ਔਰਤਾਂ ਨੂੰ ਡਾਇਣ ਕਰਾਰ ਦੇ ਕੇ ਮੌਤ ਦੇ ਘਾਟ ਉਤਾਰਨ ਦੀ ਨਿੰਦਾ ਕਰਦਿਆਂ
Read more: ਡਾਇਣ ਦੇ ਨਾਮ ਤੇ ਅੰਧ-ਵਿਸ਼ਵਾਸੀ ਕਤਲ ਸਾਡੇ ਦੇਸ ਦੇ ਮੱਥੇ 'ਤੇ ਕਲੰਕ: ਤਰਕਸ਼ੀਲ
- Details
- Hits: 2528
ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ
ਤਰਕਸ਼ੀਲ ਵੈਨ ਨੇ ਪਾਈ ਅਮਰਗੜ ਅਤੇ ਬਨਭੌਰਾ ਸਕੂਲ ਵਿੱਚ ਫੇਰੀ
ਅਮਰਗੜ੍ਹ, 5 ਅਗਸਤ (ਡਾ.ਅਬਦੁਲ ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮਾਲੇਰਕੋਟਲਾ ਦੇ ਸੱਦੇ ਤੇ ਤਰਕਸ਼ੀਲ ਲਾਇਬਰੇਰੀ ਵੈਨ ਨੇ ਅੱਜ ਖੇਤਰ ਦੇ ਮੋਹਰੀ ਸਕੂਲਾਂ ਵਿੱਚ ਜਾਣ ਲਈ ਆਪਣੇ ਤਿੰਨ ਦਿਨਾਂ ਟੂਰ ਦੀ ਸ਼ੁਰੂਆਤ ਕੀਤੀ ਗਈ. ਆਪਣੇ ਟੂਰ ਦੇ ਪਹਿਲੇ ਦਿਨ ਤਰਕਸ਼ੀਲ ਵੈਨ ਵਲੋਂ ਸਰਕਾਰੀ ਸੀਨੀਅਰ
Read more: ਵਿਗਿਆਨਕ ਸਮਝ ਦੀ ਘਾਟ ਕਾਰਣ ਫੈਲਿਆ ਹੈ ਅੰਧ-ਵਿਸਵਾਸ: ਰਾਜਿੰਦਰ ਭਦੌੜ
- Details
- Hits: 2311
ਤਰਕਸ਼ੀਲ ਸੁਸਾਇਟੀ ਦੀ ਇਕਾਈ ਪਟਿਆਲਾ ਦੀ ਮੀਟਿੰਗ ਵਿੱਚ ਪਦਾਰਥਵਾਦ ਤੇ ਚਰਚਾ ਹੋਈ
ਪਟਿਆਲਾ, 26 ਜੁਲਾਈ (ਸੁਰਿੰਦਰ ਪਾਲ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮਹੀਨਾਵਾਰ ਮੀਟਿੰਗ ਅੱਜ ਬੰਗ ਮੀਡੀਆ ਸੈਂਟਰ ਪਟਿਆਲਾ ਦੇ ਤਰਕਸ਼ੀਲ ਹਾਲ ਵਿੱਚ ਇਕਾਈ ਜਥੇਬੰਦਕ ਮੁੱਖੀ ਮੈਡਮ ਕਲਵੰਤ ਕੌਰ ਦੀ ਪ੍ਰਧਾਨਗੀ ਹੇਠ ਹੋਈ. ਇਸ ਸਮੇਂ ਤਰਕਸ਼ੀਲ ਆਗੂ ਰਾਮ ਕੁਮਾਰ ਨੇ ਸੂਬਾ ਵਰਕਿੰਗ ਕਮੇਟੀ ਦੀ
Read more: ਤਰਕਸ਼ੀਲ ਸੁਸਾਇਟੀ ਦੀ ਇਕਾਈ ਪਟਿਆਲਾ ਦੀ ਮੀਟਿੰਗ ਵਿੱਚ ਪਦਾਰਥਵਾਦ ਤੇ ਚਰਚਾ ਹੋਈ