• Home
  • About Us
  • Challenge
  • News
  • Articles
  • Books
  • Magazine
  • Hindi
  • Tarksheel TV
  • Web Links
  • State Executive
  • Zone
  • Contact Us
Tarksheel
TARKSHEEL

ਸ਼ਹੀਦ ਭਗਤ ਸਿੰਘ

ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਸਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ। ਇਹੋ ਸਾਡਾ ਫ਼ਲਸਫਾ ਹੈ।

ਸ਼ਹੀਦ ਭਗਤ ਸਿੰਘ

ਹੁਣ ਤੁਸੀਂ ਘਰ ਬੈਠੇ ਹੀ ਆਪਣੀਆ ਮਨ ਪਸੰਦ ਤਰਕਸ਼ੀਲ ਪੁਸਤਕਾਂ, ਤਰਕਸ਼ੀਲ ਮੈਗਜੀਨ, ਤਰਕਸ਼ੀਲ ਕਲੰਡਰ ਅਤੇ ਲੜੀਵਾਰ ਤਰਕ ਦੀ ਸਾਣ 'ਤੇ ਦੇ ਸੀ.ਡੀ. ਜਾਂ ਡੀ.ਵੀ.ਡੀ. ਸੈੱਟ, ਈ. ਮੇਲ ਭੇਜ ਕੇ ਜਾਂ ਫੋਨ ਕਰਕੇ ਵੀ.ਪੀ.ਪੀ. ਰਾਹੀਂ ਮੰਗਵਾ ਸਕਦੇ ਹੋ. ਇਸ ਵਾਸਤੇ ਅਪਣਾ ਪਤਾ ਤੇ ਫੋਨ ਨੰਬਰ ਜਰੂਰ ਭੇਜੋ ਜਾਂ ਲਿਖਵਾਓ.

ਸਾਡਾ ਪਤਾ:

e-mail: tarkshiloffice@gmail.com   

Ph. 01679-241466, Cell. 98769 53561

 

ਕਰੋਨਾ ਮਹਾਮਾਰੀ ਦਾ ਇਲਾਜ ਅਤੇ ਬਾਬਿਆਂ ਦੇ ਖੋਖਲੇ ਦਾਅਵੇ: ਡਾ. ਦਲੇਰ ਸਿੰਘ ਮੁਲਤਾਨੀ

Details
Hits: 2381

ਕਰੋਨਾ ਮਹਾਮਾਰੀ ਦਾ ਇਲਾਜ ਅਤੇ ਬਾਬਿਆਂ ਦੇ ਖੋਖਲੇ ਦਾਅਵੇ (ਚਰਚਾ: ਡਾ. ਦਲੇਰ ਸਿੰਘ ਮੁਲਤਾਨੀ)

ਚੜ੍ਹੇ ਤਖ਼ਤ ਤੇ ਲਾ ਪੌੜੀ ਧਰਮਾਂ ਦੀ..

Details
Hits: 2312

ਚੜ੍ਹੇ ਤਖ਼ਤ ਤੇ ਲਾ ਪੌੜੀ ਧਰਮਾਂ ਦੀ..; ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ

ਪਰਦਾਫ਼ਾਸ

Details
Hits: 3531

ਜਲੰਧਰ ਵਿਖੇ ਬਰੇਨ ਪੀਡੀਆ ਵਾਲਿਆ ਦਾ ਪਰਦਾਫ਼ਾਸ

  1. OPEN CHALLENGE TO ALL JYOTISHIS & TANTRIKS

Page 1 of 3

  • 1
  • 2
  • 3

Other Links

  • Video
  • Old Magazine Punjabi
  • Old Magazine Hindi

ਡਾ. ਅਬਰਾਹਮ ਟੀ. ਕਾਵੂਰ

ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ, ਉਹ ਫਰੇਬੀ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ।

ਡਾ. ਅਬਰਾਹਮ ਟੀ. ਕਾਵੂਰ