- Details
- Hits: 2302
ਤਰਕਸ਼ੀਲ ਮੈਗਜੀਨ ਦੇ ਪਾਠਕਾਂ ਨਾਲ਼ ਰਾਬਤੇ ਖਾਤਰ ਹੋਣਗੀਆਂ ਪਾਠਕ ਮਿਲਣੀਆਂ
ਖਰੜ, 14 ਸਤੰਬਰ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜੋਨ ਚੰਡੀਗੜ੍ਹ ਦੀ ਮੀਟਿੰਗ ਖਰੜ ਵਿਖੇ ਜੋਨ ਮੁਖੀ ਲੈਕ. ਗੁਰਮੀਤ ਖਰੜ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਜੋਨ ਮੀਡੀਆ ਮੁਖੀ ਜਰਨੈਲ ਕਰਾਂਤੀ ਨੇ ਵਿਗਿਆਨ ਦੇ ਦਿਨੋ-ਦਿਨ ਹੋ ਰਹੇ ਪਸਾਰ ਦਾ ਜਿਕਰ ਕਰਦਿਆਂ ਕਿਹਾ ਕਿ ਸਾਇੰਸ ਦਾ
Read more: ਤਰਕਸ਼ੀਲ ਮੈਗਜੀਨ ਦੇ ਪਾਠਕਾਂ ਨਾਲ਼ ਰਾਬਤੇ ਖਾਤਰ ਹੋਣਗੀਆਂ ਪਾਠਕ ਮਿਲਣੀਆਂ
- Details
- Hits: 1821
ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰੋ. ਕਲਬੁਰਗੀ ਦੇ ਕਤਲ ਖਿਲਾਫ਼ ਰੋਸ ਪ੍ਰਦਰਸ਼ਨ
ਸਰੀ (ਕੈਨੇਡਾ), 12 ਸਤੰਬਰ (ਗੁਰਮੇਲ ਗਿੱਲ): ਪਿਛਲੇ ਤਕਰੀਬਨ 50 ਸਾਲ ਦੇ ਭਾਰਤ ਦੇ ਇਤਹਾਸ ’ਤੇ ਨਜ਼ਰ ਮਾਰਿਆਂ ਇਹ ਸਾਬਤ ਹੋ ਜਾਂਦਾ ਹੈ ਕਿ ਸਰਕਾਰ ਚਾਹੇ ਧਰਮ ਨਿਰਪਖਤਾ ਦਾ ਮੌਖਟਾ ਪਾ ਕੇ ਬੈਠੀ ਕਾਂਗਰਸ ਦੀ ਹੋਵੇ ਜਾਂ ਭਗਵਾ ਚਿਹਰੇ ਵਾਲੀ ਭਾਰਤੀ ਜਨਤਾ ਪਾਰਟੀ ਦੀ, ਬੋਲਣ ਤੇ ਲਿਖਣ ਦੀ ਆਜ਼ਾਦੀ ’ਤੇ ਹਮਲੇ
Read more: ਤਰਕਸ਼ੀਲ ਸੁਸਾਇਟੀ ਵੱਲੋਂ ਪ੍ਰੋ. ਕਲਬੁਰਗੀ ਦੇ ਕਤਲ ਖਿਲਾਫ਼ ਰੋਸ ਪ੍ਰਦਰਸ਼ਨ
- Details
- Hits: 2377
ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ
ਮਾਲੇਰਕੋਟਲਾ, 8 ਸਤੰਬਰ (ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਕ੍ਰਿਸ਼ਨ ਬਰਗਾੜੀ ਦੇ ਮਰਨ ਉਪਰੰਤ ਸਰੀਰ-ਦਾਨ ਤੋਂ ਪਿਛੋ ਇਹ ਕਾਰਜ ਇੱਕ ਲਹਿਰ ਬਣਕੇ ਉੱਭਰਿਆ ਹੈ ਅਤੇ ਮੈਡੀਕਲ ਖੋਜਾਂ ਵਾਸਤੇ ਮ੍ਰਿਤ ਸਰੀਰਾਂ ਦੀ ਘਾਟ ਨੂੰ ਪੂਰਾ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਹੈ. ਇਸੇ ਲੜੀ ਵਿੱਚ ਇੱਕ ਅਹਿਮ ਕਾਰਜ
Read more: ਸਾਬਕਾ ਅਧਿਆਪਕ ਗੁਰਦੇਵ ਸਿੰਘ ਲਸੋਈ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ
- Details
- Hits: 2236
ਐਮ. ਐਮ. ਕਲਬੁਰਗੀ ਦੀ ਕੀਤੀ ਗਈ ਹੱਤਿਆ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਖਰੜ, 6 ਸਤੰਬਰ 2015 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਖਰੜ ਦੀ ਮਹੀਨਾਵਾਰ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ 30 ਅਗਸਤ ਨੂੰ ਫਾਸ਼ੀਵਾਦੀ ਤਾਕਤਾਂ ਵੱਲੋਂ ਕਰਨਾਟਕ ਦੇ ਲੋਕ ਪੱਖੀ ਸਾਹਿਤਕਾਰ ਅਤੇ ਦੇਸ ਭਰ ਵਿੱਚ ਅੰਧ
Read more: ਐਮ. ਐਮ. ਕਲਬੁਰਗੀ ਦੀ ਕੀਤੀ ਗਈ ਹੱਤਿਆ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ
- Details
- Hits: 2204
ਡਾ. ਦਾਭੋਲਕਰ ਦੇ ਕਾਤਲਾਂ ਖਿਲਾਫ ਸੀਬੀਆਈ ਜਾਂਚ ਦੀ ਮੰਗ
ਅੰਧਵਿਸ਼ਵਾਸ਼ਾਂ ਖਿਲਾਫ ਸੰਘਰਸ਼ ਰਹੇਗਾ ਜਾਰੀ: ਲੱਖੇਵਾਲੀ
ਮੁਕਤਸਰ, 21 ਅਗਸਤ (ਬੂਟਾ ਸਿੰਘ ਵਾਕਫ): ਅੰਧ ਵਿਸ਼ਵਾਸ਼ਾਂ, ਅਗਿਆਨਤਾ, ਸਮਾਜਿਕ ਨਾ ਬਰਾਬਰੀ ਤੇ ਜਿੰਦਗੀ ਅਤੇ ਸਮਾਜ ਨੂੰ ਬੁਰੇ ਰੁਖ ਪ੍ਰਭਾਵਿਤ ਕਰਨ ਵਾਲੀਆਂ ਅਲਾਮਤਾਂ ਖਿਲਾਫ ਕੌਮੀ ਪੱਧਰ ਤੇ ਚੱਲ ਰਹੇ ਸੰਘਰਸ਼ ਨਾਲ ਇਕ ਜੁਟਤਾ ਦਾ ਪ੍ਰਗਟਾਵਾ ਕਰਦਿਆਂ ਇਸ ਖੇਤਰ ਦੇ ਤਰਕਸ਼ੀਲਾਂ ਨੇ ਭਾਰਤ ਸਰਕਾਰ ਨੂੰ ਡਿਪਟੀ