- Details
- Hits: 2724
ਖੂਨ-ਦਾਨ ਰਾਹੀਂ ਖੂਨ ਦੀ ਸਾਂਝ ਪੈਦਾ ਹੁੰਦੀ ਹੈ: ਡਾ. ਮਜੀਦ ਅਜਾਦ
ਪਿੰਡ ਬਡਲਾ ਵਿਖੇ ਵਿਖੇ ਲੱਗਾ ਛੇਵਾਂ ਖੂਨ-ਦਾਨ ਕੈਂਪ
ਮਾਲੇਰਕੋਟਲਾ, 4 ਅਪ੍ਰੈਲ (ਉਸ਼ਵਿੰਦਰ ਰੁੜਕਾ): ਇੱਥੇ ਮਾਲੇਰ ਕੋਟਲਾ ਲਾਗਲੇ ਪਿੰਡ ਬਡਲਾ ਵਿਖੇ ਨਗਰ ਨਿਵਾਸੀਆਂ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਸਹਿਯੋਗ ਨਾਲ ਛੇਵਾਂ ਖੂਨ-ਦਾਨ ਕੈਂਪ ਲਾਇਆ ਗਿਆ. ਸਰਕਾਰੀ ਹਾਈ ਸਕੂਲ਼ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਖੇਤਰ ਦੇ ਪਿੰਡਾਂ ਸਰੌਦ, ਬਿੰਜੋਕੀ ਖੁਰਦ,
Read more: ਖੂਨ-ਦਾਨ ਰਾਹੀਂ ਖੂਨ ਦੀ ਸਾਂਝ ਪੈਦਾ ਹੁੰਦੀ ਹੈ: ਡਾ. ਮਜੀਦ ਅਜਾਦ
- Details
- Hits: 2617
ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੂਕ ਕੀਤਾ
ਖਰੜ, 29 ਮਾਰਚ 2016 (ਕੁਲਵਿੰਦਰ ਨਗਾਰੀ): ਨਵੀਂ ਪੀੜ੍ਹੀ ਵਿੱਚ ਨਵੀਂ ਸੋਚ ਦਾ ਪਸਾਰ ਕਰਨ ਵਾਸਤੇ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੁਆਰਾ ਲਗਾਏ ਜਾ ਰਹੇ ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਦੀ ‘ਸਕੂਲਿੰਗ’ ਵਾਸਤੇ ਪ੍ਰੋਗਰਾਮ ਕੀਤਾ ਗਿਆ. ਇਸ
Read more: ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੂਕ ਕੀਤਾ
- Details
- Hits: 3028
23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹਥਨ ਵਿਖੇ ਹੋਇਆ ਤਰਕਸ਼ੀਲ ਨਾਟਕ ਮੇਲਾ
ਮਾਲੇਰਕੋਟਲਾ, 24 ਮਾਰਚ (ਗੁਰਦੀਪ ਹਥਨ): ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਪਿੰਡ ਹਥਨ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਹਥਨ ਵਲੋਂ ਕਰਵਾਇਆ ਗਿਆ. ਨਾਟਕ ਮੇਲੇ ਦਾ ਉਦਘਾਟਨ ਹਥਨ ਪਿੰਡ ਦੇ ਸਰਪੰਚ ਮੇਜਰ ਸਿੰਘ ਦੁਆਰਾ ਕੀਤਾ
Read more: 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹਥਨ ਵਿਖੇ ਹੋਇਆ ਤਰਕਸ਼ੀਲ ਨਾਟਕ ਮੇਲਾ
- Details
- Hits: 2789
ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਗੁਰਮੀਤ ਖਰੜ
ਖਰੜ, 23 ਮਾਰਚ (ਕੁਲਵਿੰਦਰ ਨਗਾਰੀ): ਕੁਛ ਸ਼ਖਸੀਅਤਾਂ ਛੋਟੀ ਉਮਰੇ ਇਤਿਹਾਸ ਦੇ ਪੰਨਿਆ ਤੇ ਆਪਣੇ ਕਾਰਨਾਮਿਆ ਦੇ ਨਿਸ਼ਾਨ ਇੰਨੇ ਗਹਿਰੇ ਦਰਜ ਕਰ ਦਿੰਦੀਆਂ ਹਨ ਕਿ ਆਉਣ ਵਾਲ਼ੀਆਂ ਪੀੜੀਆਂ ਲਈ ਉਹ ਚਾਨਣ-ਮੁਨਾਰੇ ਦਾ ਕੰਮ ਕਰਦੇ ਰਹਿੰਦੇ ਹਨ. ਸ਼ਹੀਦ ਭਗਤ ਸਿੰਘ ਵੀ ਭਰ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲ਼ੀ
Read more: ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਗੁਰਮੀਤ ਖਰੜ
- Details
- Hits: 3284
ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਉਣ ਲਈ ਪ੍ਰੋਗਰਾਮ ਉਲੀਕਿਆ
ਖਰੜ, 13 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ ਜੋਨ ਦੀਆਂ ਵੱਖ ਵੱਖ ਇਕਾਈਆਂ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਹੈ. ਇਸ ਤਹਿਤ ਅੱਜ ਜੋਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਖਰੜ ਵਿਖੇ ਕੀਤੀ ਗਈ. ਇਸ ਮੀਟਿੰਗ ਵਿੱਚ ਮੁਹਾਲੀ, ਚੰਡੀਗੜ,

