- Details
- Hits: 2211
ਜੀਵ ਵਿਕਾਸ ਅਤੇ ਅੰਧ-ਵਿਸਵਾਸ ਵਿਸ਼ੇ 'ਤੇ ਮਾਲੇਰਕੋਟਲਾ ਵਿਖੇ ਗੋਸ਼ਟੀ 7 ਨੂੰ
ਮਾਲੇਰਕੋਟਲਾ, 5 ਫਰਵਰੀ (ਸਰਾਜ ਅਨਵਰ): ਸਮਾਜ ਵਿੱਚ ਵਿਗਿਆਨ ਦਾ ਪ੍ਰਚਾਰ ਕਰਨ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਜੁਟੀ ਤਰਕਸ਼ੀਲ ਸੁਸਾਇਟੀ ਪੰਜਾਬ ਲੋਕਾਂ ਵਿੱਚ ਆਪਣਾ ਇੱਕ ਵਿਸੇਸ਼ ਅਧਾਰ ਰੱਖਦੀ ਹੈ. ਇਸ ਦੁਆਰਾ ਵਿੱਢੀ ਮੁਹਿੰਮ ਨੇ ਲੋਕਾਂ ਦੀ ਸੋਚ ਵਿੱਚ ਲਾਜਮੀ ਤੌਰ ਤੇ ਇੱਕ ਤਬਦੀਲੀ ਲਿਆਂਦੀ ਹੈ. ਇਸੇ ਦਿਸ਼ਾ ਵਿੱਚ
Read more: ਜੀਵ ਵਿਕਾਸ ਅਤੇ ਅੰਧ-ਵਿਸਵਾਸ ਵਿਸ਼ੇ ਤੇ ਮਾਲੇਰਕੋਟਲਾ ਵਿਖੇ ਗੋਸ਼ਟੀ 7 ਫਰਵਰੀ ਨੂੰ
- Details
- Hits: 2066
ਤਰਕਸ਼ੀਲਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਵਿਚਾਰ ਦੀ ਸਰਾਹਨਾ
ਮ੍ਰਿਤਕ ਸਰੀਰ ਖੋਜ ਕਾਰਜਾਂ ਲਈ ਭੇਂਟ ਕਰਕੇ ਪ੍ਰਦੂਸ਼ਣ ਤੋਂ ਹੋ ਸਕਦੈ ਬਚਾਓ
ਐਸਏ ਐਸ ਨਗਰ, 4 ਫਰਵਰੀ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਉਸ ਵਿਚਾਰ ਦੀ ਭਰਪੂਰ ਸਰਾਹਨਾ ਕੀਤੀ ਹੈ ਜਿਸ ਵਿਚ ਟ੍ਰਿਬਿਊਨਲ ਨੇ ਵਾਤਾਵਰਣ ਮੰਤਰਾਲਾ ਅਤੇ ਦਿੱਲੀ ਸਰਕਾਰ ਨੂੰ ਕਿਹਾ ਹੈ ਕਿ ਦਾਹ ਸਸਕਾਰ ਲਈ ਲੱਕੜ ਦੀ ਥਾਂ ਕੋਈ ਹੋਰ ਬਦਲਵਾਂ ਪ੍ਰਬੰਧ ਖੋਜਿਆ ਜਾਵੇ. ਇਸ
Read more: ਤਰਕਸ਼ੀਲਾਂ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਵਿਚਾਰ ਦੀ ਸਰਾਹਨਾ
- Details
- Hits: 2313
ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ 'ਤੇ ਗੋਸ਼ਟੀ
ਤਰਕਸ਼ੀਲਾਂ ਨੇ ਕਾਨੂੰਨ ਨੂੰ ਲੋਕ ਵਿਰੋਧੀ ਦੱਸਿਆ ਅਤੇ ਜਿਲ੍ਹਾ ਹੈੱਡ ਕੁਆਰਟਰਾਂ 'ਤੇ ਧਰਨਿਆਂ 'ਚ ਅੱਜ ਹੋਣਗੇ ਸ਼ਾਮਲ
ਮੋਹਾਲੀ, 28 ਜਨਵਰੀ (ਜਰਨੈਲ ਕ੍ਰਾਂਤੀ): ਤਰਕਸ਼ੀਲਾਂ ਨੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਪੰਜਾਬ ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014 ਨੂੰ ਲੋਕ ਵਿਰੋਧੀ ਦੱਸਿਆ ਹੈ ਅਤੇ ਇਸ ਕਾਨੂੰਨ ਨੂੰ ਲੋਕਾਂ ਦੇ ਜਨਤਕ ਅਤੇ ਜਮਹੂਰੀ ਸੰਘਰਸ਼ਾਂ ਦੀ ਸੰਘੀ ਘੁੱਟਣ ਵਾਲਾ ਸੰਦ ਕਰਾਰ ਦਿੱਤਾ ਹੈ. ਅੱਜ ਇੱਥੇ ਹੋਈ ਚੰਡੀਗੜ ਜੋਨ
Read more: ਸਰਕਾਰੀ ਅਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਬਿਲ 'ਤੇ ਗੋਸ਼ਟੀ
- Details
- Hits: 2461
ਤਰਕਸ਼ੀਲ ਨਾਟ-ਮੇਲੇ ਨੇ ਬਿਖੇਰਿਆ ਪੁਸਤਕ ਸਭਿਆਚਾਰ ਦਾ ਰੰਗ
ਤਿੰਨ ਦਿਨ ਪੁਸਤਕਾਂ ਖਰੀਦਣ ਲਈ ਉਮੜਦੇ ਰਹੇ ਮੇਲੀ
ਸ਼੍ਰੀ ਮੁਕਤਸਰ ਸਾਹਿਬ, 21 ਜਨਵਰੀ (ਬੂਟਾ ਸਿੰਘ ਵਾਕਿਫ਼): ਮਾਘੀ ਮੇਲੇ ਚ ਵਿਗਿਆਨਕ ਚੇਤਨਾ ਦੇ ਪਾਸਾਰ ਤੇ ਸਾਹਿਤ-ਕਲਾ ਨਾਲ ਸਮਾਜ ਨੂੰ ਸੁਖਾਵੇਂ ਰੁਖ਼ ਤੋਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਕਰਵਾਇਆ ਜਾਂਦਾ ਤਿੰਨ ਰੋਜ਼ਾ ਲੋਕ ਨਾਟ ਉਤਸਵ ਇਸ ਵਾਰ ਵੀ ਪੁਸਤਕ ਸਭਿਆਚਾਰ ਦਾ ਰੰਗ ਬਿਖੇਰ ਗਿਆ. ਮੇਲੇ ਚ ਤਿੰਨ ਦਿਨ
- Details
- Hits: 3085
ਤਰਕਸ਼ੀਲ ਨਾਟ ਮੇਲਾ ਬਣਿਆ ਮਾਘੀ ਮੇਲੇ ਦਾ ਅਹਿਮ ਹਿੱਸਾ
*ਤਰਕਸ਼ੀਲ ਸਾਹਿਤ ਖਰੀਦਣ ਲਈ ਉਮੜੇ ਮੇਲੀ*
ਸ੍ਰੀ ਮੁਕਤਸਰ ਸਾਹਿਬ, 19 ਜਨਵਰੀ (ਬੂਟਾ ਸਿੰਘ ਵਾਕਫ਼): ਮਾਘੀ ਮੇਲੇ ਤੇ ਲੋਕਾਂ ਨੂੰ ਅਗਿਆਨਤਾ ਤੇ ਅੰਧਵਿਸ਼ਵਾਸ਼ਾਂ ਦੇ ਚੁੰਗਲ ਚੋ ਬਾਹਰ ਕੱਢਣ ਲਈ ਤੇ ਪੁਸਤਕ ਸੱਭਿਆਚਾਰ ਰਾਹੀਂ ਜਿੰਦਗੀ ਤੇ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਲਈ ਤਿੰਨ ਰੋਜ਼ਾ ਤਰਕਸ਼ੀਲ ਨਾਟ ਮੇਲਾ ਨਾਟਕਾਂ, ਗੀਤਾਂ ਤੇ ਕੋਰੀਓਗਰਾਫੀਆਂ ਰਾਹੀਂ ਭਰਮ ਮੁਕਤ ਤੇ