- Details
- Hits: 2724
ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ: ਗੋਗੀਨੇਨੀ
ਜਾਣਕਾਰੀ ਭਰਪੂਰ ਸੀ “ਸਾਇੰਸ ਤੇ ਸਭਿਆਚਾਰ” ਵਿਸ਼ੇ ਤੇ ਭਾਸ਼ਣ
ਸਰੀ (ਕਨੇਡਾ), 19 ਜੁਲਾਈ (ਗੁਰਮੇਲ ਗਿੱਲ): ਬੀਤੇ ਦਿਨੀਂ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫਕੈਨੇਡਾ ਤੇ ਸਾਊਥ ਏਸ਼ੀਅਨ ਹਿਊਮਨਿਸਟ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਉਪਰੋਕਤ ਵਿਸ਼ੇ ਤੇ ਕਰਾਏ ਗਏ ਭਾਸ਼ਣ ਨੂੰ ਪੰਜਾਬੀ ਅਤੇ ਤੇਲਗੂ ਭਾਈਚਾਰੇ ਵਲੋਂ ਭਰਵਾਂ ਹੁੰਘਾਰਾ ਮਿਲਿਆ. ਖਚਾਖਚ
Read more: ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ: ਗੋਗੀਨੇਨੀ
- Details
- Hits: 2488
ਡਾ. ਦਾਭੋਲਕਰ ਨੂੰ 'ਮੈਗਜ਼ੀਨ ਹਫ਼ਤਾ' ਮਨਾ ਕੇ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ
ਖਰੜ, 17 ਜੁਲਾਈ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦੀਆਂ ਵੱਖ ਵੱਖ ਇਕਾਈਆਂ ਦੀ ਖਰੜ ਵਿਖੇ ਹੋਈ ਮੀਟਿੰਗ ਵਿੱਚ ਸੁਸਾਇਟੀ ਦੇ ਸੱਭਿਆਚਾਰਕ ਵਿਭਾਗ ਦੇ ਸੂਬਾਈ ਮੁਖੀ ਮਾਸਟਰ ਤਰਲੋਚਨ ਸਮਰਾਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਸੁਸਾਇਟੀ ਦੇ ਭਵਿੱਖ ਸੰਬੰਧੀ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ
Read more: ਡਾ. ਦਾਭੋਲਕਰ ਨੂੰ 'ਮੈਗਜ਼ੀਨ ਹਫ਼ਤਾ' ਮਨਾ ਕੇ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ
- Details
- Hits: 2782
ਡਾ. ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਮੈਗਜ਼ੀਨ ਹਫ਼ਤਾ ਮਨਾਉਣ ਦਾ ਫੈਸਲਾ
ਤਰਕਸ਼ੀਲਾਂ ਵੱਲੋਂ ਡਾ. ਦਾਭੋਲਕਰ ਦੇ ਆਦਰਸ਼ਾਂ ਨਾਲ ਜੁੜਨ ਦਾ ਸੱਦਾ
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (ਬੂਟਾ ਸਿੰਘ ਵਾਕਫ਼): ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾ. ਨਰੇਂਦਰ ਦਾਭੋਲਕਰ ਦੇ ਸੁਪਨਿਆਂ ਤੇ ਆਦਰਸ਼ਾਂ ਨਾਲ ਜੁੜ ਕੇ ਹੀ ਵਿਗਿਆਨਕ ਚੇਤਨਾ ਨੂੰ ਜਨ ਸਮੂਹ ਦੀ ਸੋਚ ਦਾ ਹਿੱਸਾ ਬਣਾਇਆ ਜਾ ਸਕਦਾ ਹੈ ਜਿਸ ਲਈ ਸਾਹਿਤ, ਗੰਭੀਰ ਸੋਚ ਤੇ ਵਿਚਾਰ ਚਰਚਾ ਨੂੰ ਜੀਵਨ ਦ੍ਰਿਸ਼ਟੀਕੋਣ ਦਾ ਅੰਗ
Read more: ਡਾ. ਦਾਭੋਲਕਰ ਦੀ ਸ਼ਹਾਦਤ ਨੂੰ ਸਮਰਪਿਤ ਮੈਗਜ਼ੀਨ ਹਫ਼ਤਾ ਮਨਾਉਣ ਦਾ ਫੈਸਲਾ
- Details
- Hits: 2190
ਵਿਗਿਆਨਕ ਸਭਿਆਚਾਰ ਬਾਰੇ ਚਰਚਾ
ਸਰੀ, 4 ਜੁਲਾਈ (ਗੁਰਮੇਲ ਗਿੱਲ): ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ਼ ਕੈਨੇਡਾ ਵੱਲੋਂ ਅੰਧਵਿਸਵਾਸ਼ਾਂ ਤੇ ਗ਼ੈਰਵਿਗਿਆਨਿਕ ਸੋਚ ਖ਼ਿਲਾਫ਼ ਆਪਣੀ ਬੇਕਿਰਕ ਲੜਾਈ ਦੀ ਅਗਲੀ ਕੜੀ ਵਜੋਂ 13 ਜੁਲਾਈ ਨੂੰ ਵਿਗਿਆਨ ਦੇ ਸਭਿਆਚਾਰ (Culture of Science) ਵਿਸ਼ੇ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ # 126 7536 130 ਸਟਰੀਟ ਸਰੀ ਵਿਖੇ
- Details
- Hits: 2264
ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
ਸੰਗਰੂਰ, 11 ਜੂਨ (ਪਰਮਵੇਦ): ਬੀਤੇ ਦਿਨੀਂ ਬੱਚਿਆਂ ਦੇ ਰਚਨਾਤਮਕ ਗੁਣਾਂ ਨੂੰ ਉਜਾਗਰ ਕਰਨ ਹਿੱਤ ਹੈਡ ਟੀਚਰ ਸ੍ਰੀਮਤੀ ਬਿੰਦੂ ਲਤਾ ਅਤੇ ਈ. ਟੀ. ਟੀ. ਅਧਿਆਪਕਾ ਸ੍ਰੀਮਤੀ ਬਿਮਲਜੀਤ ਕੌਰ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਲਗਾਏ ਸਮਰ ਕੈਂਪ ਦੇ ਆਖਰੀ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੰਗਰੂਰ
Read more: ਪ੍ਰਾਇਮਰੀ ਸਕੂਲ ਦੁੱਗਾਂ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ