- Details
- Hits: 2873
ਸਹੌੜਾਂ ਵਿਖੇ ਤਰਕ ਅਪਣਾਓ-ਅੰਧਵਿਸ਼ਵਾਸ ਭਜਾਓ ਪ੍ਰੋਗਰਾਮ ਕੀਤਾ
ਖਰੜ, 22 ਜੁਲਾਈ (ਕੁਲਵਿੰਦਰ ਨਗਾਰੀ) : ਤਰਕਸ਼ੀਲ਼ਾਂ ਨੇ ਪਿਛਲੇ ਤੀਹ ਸਾਲਾਂ ਦੌਰਾਨ ਮਾਨਸਿਕ ਰੋਗਾਂ ਦੇ ਹਜਾਰਾਂ ਕੇਸ ਹੱਲ ਕਰਕੇ ਸਾਬਤ ਕੀਤਾ ਕਿ ਭੂਤ-ਪ੍ਰੇਤਾਂ, ਜਿੰਨਾਂ-ਚੁੜੇਲਾਂ, ਆਤਮਾਵਾਂ ਆਦਿ ਦੀ ਕੋਈ ਹੋਂਦ ਨਹੀਂ ਹੁੰਦੀ. ਕਿਸੇ ਨੂੰ ਦੰਦਲ਼-ਦੌਰਾ ਪੈਣਾ, ਅਖੌਤੀ ਪੀਰ ਜਾਂ ਮਾਤਾ ਦੇ ਨਾਂ ਉੱਤੇ ਖੇਡਣਾ, ਸਿਰ ਘੁੰਮਾਉਣਾ ਆਦਿ ਪਿੱਛੇ
Read more: ਸਹੌੜਾਂ ਵਿਖੇ ਤਰਕ ਅਪਣਾਓ-ਅੰਧਵਿਸ਼ਵਾਸ ਭਜਾਓ ਪ੍ਰੋਗਰਾਮ ਕੀਤਾ
- Details
- Hits: 2560
ਸਿੰਬਲ਼ਮਾਜਰਾ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ
ਖਰੜ, 10 ਜੁਲਾਈ 2017 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਅਤੇ ਜਗਵਿੰਦਰ ਜੱਗੀ ਦੀ ਅਗਵਾਈ ਹੇਠ ਪਿੰਡ ਸਿੰਬਲ਼ਮਾਜਰਾ ਵਿਖੇ ਤਰਕਸ਼ੀਲ ਪ੍ਰੋਗਰਾਮਪੇਸ਼ ਕੀਤਾ ਗਿਆ. ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜੋਗਾ ਸਿੰਘ ਨੇ
- Details
- Hits: 2676
ਵਿਗਿਆਨਕ ਵਿਚਾਰਧਾਰਾ ਨੂੰ ਨਵੀਂ ਪੀੜੀ ਕੋਲ ਲਿਜਾਇਆ ਜਾਣਾ ਜਰੂਰੀ: ਤਰਲੋਚਨ
ਤਰਕਸ਼ੀਲ ਸੁਸਾਇਟੀ ਨੇ ਲਗਾਈ ‘ਸਫਲ ਸਕੂਲੀ ਪ੍ਰੋਗਰਾਮ’ ਵਿਸ਼ੇ ਤੇ ਵਰਕਸ਼ਾਪ
ਲੁਧਿਆਣਾ, 28 ਮਈ (ਡਾ.ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਅੱਜ ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ ਗਈ. ਇਸ ਟਰੇਨਿੰਗ ਵਰਕਸ਼ਾਪ ਵਿੱਚ
Read more: ਵਿਗਿਆਨਕ ਵਿਚਾਰਧਾਰਾ ਨੂੰ ਨਵੀਂ ਪੀੜੀ ਕੋਲ ਲਿਜਾਇਆ ਜਾਣਾ ਜਰੂਰੀ: ਤਰਲੋਚਨ
- Details
- Hits: 3790
ਸੋਸ਼ਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ
ਮਾਲੇਰਕੋਟਲਾ, 27 ਮਈ (ਸੋਨੀ ਉਕਸੀ): ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ. ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ
Read more: ਸੋਸ਼ਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
- Details
- Hits: 2822
ਜਿੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ 25 ਲੱਖ ਦਾ ਇਨਾਮ ਜਿੱਤਣ: ਡਾ. ਮਜੀਦ ਅਜਾਦ
ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ
ਮਾਲੇਰਕੋਟਲਾ, 25 ਮਈ (ਆਗੂ ਮੋਹਨ ਬਡਲਾ): ਇੱਥੇ ਮਾਲੇਰਕੋਟਲਾ ਸ਼ਹਿਰ ਦੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ. ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਦੁਅਰਾ
Read more: ਜਿੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ 25 ਲੱਖ ਦਾ ਇਨਾਮ ਜਿੱਤਣ: ਡਾ.ਮਜੀਦ ਅਜਾਦ