-
Details
-
Hits: 2747
ਤਰਕਸ਼ੀਲਾਂ ਨੇ ਦਿੱਤਾ ਪੁਸਤਕਾਂ ਰਾਹੀਂ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਦਾ ਸੱਦਾ
ਦੀਵਾਲੀ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ
ਮੁਕਤਸਰ, 24 ਅਕਤੂਬਰ (ਬੂਟਾ ਸਿੰਘ ਵਾਕਫ਼): ਦੀਵਾਲੀ ਜਿਹੇ ਤਿਉਹਾਰਾਂ ਨੂੰ ਪਰ੍ਦੂਸ਼ਣ ਮੁਕਤ ਕਰਨ, ਚੰਗੇਰੀ ਸਿਹਤ, ਸੋਚ, ਜਿੰਦਗੀ ਤੇ ਸਮਾਜ ਲਈ ਸੰਵਾਦ ਛੇੜਣ ਦੇ ਮਨਸ਼ੇ ਨਾਲ ਤਰਕਸ਼ੀਲਾਂ ਵੱਲੋਂ ਦੀਵਾਲੀ ਤੇ ਪੁਸਤਕਾਂ ਨੂੰ ਹਰ ਦਰ ਤੇ ਪਹੁੰਚਾਉਣ ਲਈ ਸਥਾਨਕ ਰੈਡ ਕਰਾਸ ਭਵਨ ਸਾਹਮਣੇ ਪੁਸਤਕ ਪ੍ਰਦਰਸ਼ਨੀ
Read more: ਤਰਕਸ਼ੀਲਾਂ ਨੇ ਦਿੱਤਾ ਪੁਸਤਕਾਂ ਰਾਹੀਂ ਸਮਾਜ ਨੂੰ ਸੁਖਾਵੇਂ ਰੁਖ ਤੋਰਨ ਦਾ ਸੱਦਾ