- Details
- Hits: 2575
ਤਰਕਸ਼ੀਲ ਕਾਰਕੁੰਨ ਘਰ-ਘਰ ਜਾ ਕੇ ਲੋਕਾਂ ਨੂੰ ‘ਨਜ਼ਰਬੱਟੂ’ ਉਤਾਰਨ ਲਈ ਪ੍ਰੇਰਿਤ ਕਰਨਗੇ
ਇਕਾਈ ਪੱਧਰ 'ਤੇ ਚੱਲੇਗੀ ਮੁਹਿੰਮ, ਲੋਕਾਂ ਨਾਲ ਹੋਵੇਗਾ ਸਿੱਧਾ ਸੰਵਾਦ
ਖਰੜ, 24 ਮਈ (ਜਰਨੈਲ ਕ੍ਰਾਂਤੀ): ਲੋਕਾਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਜਾਗਰੂਕ ਕਰ ਰਹੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਰਕੁੰਨ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ‘ਨਜ਼ਰਬੱਟੂ’ ਉਤਾਰਨ ਲਈ ਪ੍ਰੇਰਿਤ ਕਰਨਗੇ ਤੇ ਉਹਨਾਂ ਨੂੰ ਇਸ ਅੰਧਵਿਸ਼ਵਾਸ ਪ੍ਰਤੀ ਜਾਗਰੂਕ ਕਰਨਗੇ. ਪਹਿਲਾਂ ਪਹਿਲ ਇਹ ਉਪਰਾਲਾ ਜੋਨ ਚੰਡੀਗੜ ਦੀਆਂ
Read more: ਤਰਕਸ਼ੀਲ ਕਾਰਕੁੰਨ ਘਰ-ਘਰ ਜਾ ਕੇ ਲੋਕਾਂ ਨੂੰ ‘ਨਜ਼ਰਬੱਟੂ’ ਉਤਾਰਨ ਲਈ ਪ੍ਰੇਰਿਤ ਕਰਨਗੇ
- Details
- Hits: 2932
ਵਿਦਿਆਰਥੀਆਂ ਨੂੰ ਜਾਦੂ ਦੇ ਟਰਿੱਕਾਂ ਰਾਹੀਂ ਅੰਧਵਿਸ਼ਵਾਸਾਂ ਪ੍ਰਤੀ ਕੀਤਾ ਸੁਚੇਤ
ਮੋਹਾਲੀ, 18 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਵੱਲੋਂ ਵਿਦਿਆਰਥੀਆਂ ਨੂੰ ਅੰਧਵਿਸ਼ਵਾਸਾਂ ਤੋਂ ਸੁਚੇਤ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ. ਸੁਸਾਇਟੀ ਵੱਲੋਂ ਪਿਡਾਂ ਵਿੱਚ ਤਾਂ ਪ੍ਰੋਗਰਾਮ ਕੀਤੇ ਹੀ ਜਾ ਰਹੇ ਹਨ ਸਗੋਂ ਇਸ ਦੇ ਨਾਲ-ਨਾਲ ਨੌਜਵਾਨ ਪੀੜੀ ਦੀ ਸੋਚ ਵਿਗਿਆਨਿਕ ਬਣਾਉਣ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ. ਇਸੇ
Read more: ਵਿਦਿਆਰਥੀਆਂ ਨੂੰ ਜਾਦੂ ਦੇ ਟਰਿੱਕਾਂ ਰਾਹੀਂ ਅੰਧਵਿਸ਼ਵਾਸਾਂ ਪ੍ਰਤੀ ਕੀਤਾ ਸੁਚੇਤ
- Details
- Hits: 3087
ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਡੀ. ਵੀ. ਡੀ.ਰਿਲੀਜ਼ ਕੀਤੀ
ਪਟਿਆਲਾ, 18 ਮਈ (ਰਮਣੀਕ ਸਿੰਘ): ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਤਰਕਸ਼ੀਲ ਸੁਸਇਟੀ ਪੰਜਾਬ (ਰਜਿ.) ਦੀ ਪਟਿਆਲਾ ਇਕਾਈ ਦੀ ਜਥੇਬੰਦਕ ਮੁੱਖੀ ਬੀਬੀ ਕੁਲਵੰਤ ਕੌਰ ਵੱਲੋਂ ਤਿਆਰ ਕਰਵਾਈ ਗਈ ਵੀਡਿਓ D.V.D.‘ਹਨੇਰੇ ਤੋਂ ਚਾਨਣ ਵੱਲ’, ਭਾਸ਼ਾ ਭਵਨ ਪਟਿਆਲਾ ਵਿਖੇ ਮਿਤੀ 17 ਮਈ
Read more: ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਡੀ. ਵੀ. ਡੀ. ਰਿਲੀਜ਼ ਕੀਤੀ
- Details
- Hits: 2930
ਆਲੀਸ਼ਾਨ ਡੇਰਿਆਂ ਤੋਂ ਆਮਦਨ ਕਰ ਵਸੂਲਿਆ ਜਾਵੇ: ਤਰਕਸ਼ੀਲ
ਖਰੜ, 15 ਮਈ (ਕੁਲਵਿੰਦਰ ਨਗਾਰੀ): ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡੇਰਿਆਂ ਦੀ ਹਰ ਮਹੀਨੇ ਤਲਾਸ਼ੀ ਲੈਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਸਲਾਘਾਯੋਗ ਕਦਮ ਹੈ. ਅੱਜ ਜਦੋਂ ਸਾਡਾ ਆਲ਼ਾ-ਦੁਆਲ਼ਾ ਪਾਖੰਡਵਾਦ ਦੀ ਲਪੇਟ ਵਿੱਚ ਬੁਰੀ ਤਰਾਂ ਜਕੜਿਆ ਪਿਆ ਹੈ
- Details
- Hits: 2942
ਤਰਕਸ਼ੀਲਾਂ ਵੱਲੋਂ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ
ਸੰਗਰੂਰ, 4 ਮਈ (ਜੁਝਾਰ ਸਿੰਘ ਲੌਂਗੋਵਾਲ): ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਰਨਾਲਾ ਅਤੇ ਪਟਿਆਲਾ ਜੋਨਾਂ ਦੀ ਸਾਂਝੀ ਵਰਕਸਾਪ ਦਾ ਆਯੋਜਨ ਅਫਸਰ ਕਲੌਨੀ ਸੰਗਰੂਰ ਵਿਖੇ ਕੀਤਾ ਗਿਆ. ਇਸ ਵਰਕਸ਼ਾਪ ਦੇ ਮਾਸਟਰ ਟਰੇਨਰ ਜਥੇਬੰਦਕ ਵਿਭਾਗ ਦੇ ਸੂਬਾ ਮੁਖੀ

