ਮੋਹਾਲੀ ਦੇ ਤਰਕਸ਼ੀਲਾਂ ਵੱਲੋਂ ਸੂਰਬੀਰਾਂ ਨੂੰ ਸਮਰਪਿਤ ਕੈਲੰਡਰ ਜਾਰੀ

ਪਹਿਲਾ ਲਾਹੌਰ ਸਾਜਿਸ਼ ਕੇਸ ਵਿੱਚ 16 ਨਵੰਬਰ 1915 ਨੂੰ ਦਿੱਤੀ ਗਈ ਸੀ ਫਾਂਸੀ

ਮੋਹਾਲੀ, 11 ਜਨਵਰੀ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤਾ ਸਾਲਾਨਾ ਕੈਲੰਡਰ ਅੱਜ ਸ਼ਹੀਦ ਭਗਤ ਸਿੰਘ ਬਲੌਂਗੀ ਵਿਖੇ ਰਿਲੀਜ ਕੀਤਾ ਗਿਆ. ਸੁਸਾਇਟੀ ਵੱਲੋਂ ਇਸ ਸਾਲ ਦਾ ਕੈਲੰਡਰ ਉਹਨਾਂ ਸੱਤ ਸੂਰਬੀਰਾਂ ਨੂੰ ਸਮਰਪਿਤ ਕੀਤਾ ਗਿਆ ਹੈ ਜਿਹਨਾਂ ਨੂੰ 16 ਨਵੰਬਰ 1915 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ

Read more: ਮੋਹਾਲੀ ਦੇ ਤਰਕਸ਼ੀਲਾਂ ਵੱਲੋਂ ਸੂਰਬੀਰਾਂ ਨੂੰ ਸਮਰਪਿਤ ਕੈਲੰਡਰ ਜਾਰੀ

ਮਾਘੀ ਮੇਲੇ ਮੌਕੇ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾੳਣ ਦਾ ਫੈਸਲਾ

ਮਾਘੀ ਮੇਲੇ ਮੌਕੇ ਦਾਊਂ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾੳਣ ਦਾ ਫੈਸਲਾ

ਖਰੜ, 5 ਜਨਵਰੀ (ਕੁਲਵਿੰਦਰ ਨਗਾਰੀ):  ਮਨੁੱਖਤਾ ਦੀ ਸਾਰੀ ਤਰੱਕੀ ਦਾ ਸੇਹਰਾ ਵਿਗਿਆਨਿਕ-ਸੋਚ ਨੂੰ ਜਾਂਦਾ ਹੈ ਜਿਸ ਦੇਸ ਨੇ ਵੀ ਤਰੱਕੀ ਕੀਤੀ ਹੈ ਵਿਗਿਆਨਿਕ ਖੋਜਾਂ ਦੇ ਸਿਰ ਉੱਤੇ ਕੀਤੀ ਹੈ. ਇਸ ਲਈ ਲੋਕਾਂ ਦੀ ਜੀਵਨ-ਤਰਜ ਨੂੰ ਵਿਗਿਆਨ-ਮੁਖੀ ਬਣਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਲੱਗਭਗ ਪਿਛਲੇ ਤੀਹ ਸਾਲਾਂ ਤੋਂ

Read more: ਮਾਘੀ ਮੇਲੇ ਮੌਕੇ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾੳਣ ਦਾ ਫੈਸਲਾ

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਈ ਮੁਹਾਲੀ ਵੱਲੋਂ ਪੁਸਤਕ ਰਿਲੀਜ

ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਈ ਮੁਹਾਲੀ ਵੱਲੋਂ ਪੁਸਤਕ ਰਿਲੀਜ

ਫਲਸਫਾ, ਧਰਮ, ਸਾਇੰਸ, ਤਕਨੀਕ ਤੇ ਸੱਭਿਆਚਾਰ ਦੇ ਇਤਿਹਾਸਿਕ-ਮਿਥਿਹਾਸਿਕ ਪੱਖਾਂ 'ਤੇ ਹੋਈ ਵਿਚਾਰ-ਚਰਚਾ

ਐਸ. ਏ. ਐਸ. ਨਗਰ, 14 ਦਸੰਬਰ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੀ ਮਹੀਨਾਵਾਰ ਮੀਟਿੰਗ ਵਿੱਚ ਅੱਜ ਸੁਸਾਇਟੀ ਵੱਲੋਂ ਪ੍ਰਕਾਸ਼ਿਤ ‘ਪੁਸਤਕ ‘ਸੱਭਿਆਚਾਰ ਕੀ ਹੋਵੇ?’ ਰਿਲੀਜ ਕੀਤੀ ਗਈ. ਪੁਸਤਕ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ. ਪਹਿਲੇ ਭਾਗ ਵਿੱਚ ਸੱਭਿਆਚਾਰ ਦੇ ਸਾਰੇ ਪੱਖਾਂ ਜਿਵੇਂ

Read more: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਈ ਮੁਹਾਲੀ ਵੱਲੋਂ ਪੁਸਤਕ ਰਿਲੀਜ

ਨਵੇਂ ਵਰ੍ਹੇ ਵਿੱਚ ਦੇਸ-ਵਾਸੀਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਜਰੂਰਤ: ਤਰਕਸ਼ੀਲ

ਨਵੇਂ ਵਰ੍ਹੇ ਵਿੱਚ ਦੇਸ-ਵਾਸੀਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਜਰੂਰਤ: ਤਰਕਸ਼ੀਲ

ਖਰੜ, 29 ਦਸੰਬਰ (ਕੁਲਵਿੰਦਰ ਨਗਾਰੀ): ਹਰ ਨਵੇਂ ਸਾਲ ਮੌਕੇ ਵਿਕਸਿਤ ਮੁਲਕਾਂ ਦੇ ਲੋਕ ਨਵੀਆਂ ਮੰਜਿਲਾਂ ਤੈਅ ਕਰਨ ਦੇ ਸੰਕਲਪ ਲੈਂਦੇ ਹਨ ਅਤੇ ਉਹਨਾਂ ਦੇ ਵਿਗਿਆਨੀ  ਸਾਇੰਸ ਦੀ ਸਹਾਇਤਾ ਨਾਲ਼ ਦੂਜੇ ਗ੍ਰਹਿਆਂ ਉੱਤੇ ਬਸਤੀਆਂ ਵਸਾਉਣ ਦੀਆਂ ਵਿਊਤਾਂ ਬੁਣਨ ਵਿੱਚ ਲੱਗੇ ਹੋਏ ਹਨ. ਪਰ ਸਾਡੇ ਦੇਸ ਦੀ ਬਹੁ ਗਿਣਤੀ ਸੋਲ਼ਵੀਂ

Read more: ਨਵੇਂ ਵਰ੍ਹੇ ਵਿੱਚ ਦੇਸ-ਵਾਸੀਆਂ ਦੀ ਸੋਚ ਨੂੰ ਵਿਗਿਆਨਿਕ ਬਣਾਉਣ ਦੀ ਜਰੂਰਤ: ਤਰਕਸ਼ੀਲ

ਤਰਕਸ਼ੀਲ ਸਾਹਿਤ ਵੈਨ ਦਾ ਦੌਰਾ ਕੱਲ੍ਹ ਤੋਂ; ਸਕੂਲਾਂ 'ਚ ਪਨਪੇਗਾ ਪੁਸਤਕ ਸੱਭਿਆਚਾਰ

ਤਰਕਸ਼ੀਲ ਸਾਹਿਤ ਵੈਨ ਦਾ ਦੌਰਾ ਕੱਲ੍ਹ ਤੋਂ; ਸਕੂਲਾਂ 'ਚ ਪਨਪੇਗਾ ਪੁਸਤਕ ਸੱਭਿਆਚਾਰ

ਮੁਕਤਸਰ, 14 ਦਸੰਬਰ (ਬੂਟਾ ਸਿੰਘ ਵਾਕਫ): ਗਿਆਨ-ਵਿਗਿਆਨ, ਚੇਤਨਾ ਤੇ ਪੁਸਤਕ ਸੱਭਿਆਚਾਰ ਰਾਹੀਂ ਸਮਾਜ ਨੂੰ ਸੁਖਾਵੇਂ ਰੁਖ਼ ਪਾਸੇ ਤੋਰਨ ਤੁਰੀ ਤਰਕਸ਼ੀਲ ਸਾਹਿਤ ਵੈਨ ਦੀ ਇਸ ਜਿਲ੍ਹੇ 'ਚ ਆਮਦ ਹਫਤਾ ਭਰ ਵਿਦਿਆਰਥੀਆਂ ਦੇ ਰੂਬਰੂ ਹੋਵੇਗੀ ਤੇ ਸਕੂਲਾਂ ਵਿੱਚ ਪੁਸਤਕ ਸੱਭਿਆਚਾਰ ਦਾ ਨਿਵੇਕਲਾ ਰੰਗ ਪਨਪੇਗਾ. ਰੁਪਾਣਾ, ਤਾਮਕੋਟ,

Read more: ਤਰਕਸ਼ੀਲ ਸਾਹਿਤ ਵੈਨ ਦਾ ਦੌਰਾ ਕੱਲ੍ਹ ਤੋਂ; ਸਕੂਲਾਂ 'ਚ ਪਨਪੇਗਾ ਪੁਸਤਕ ਸੱਭਿਆਚਾਰ