ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ

   ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ

* ਪੁਸਤਕਾਂ ਨਾਲ ਦੋਸਤੀ 'ਚ ਵੀ ਕੁੜੀਆਂ ਮੋਹਰੀ*

 ਮੁਕਤਸਰ, 2 ਫਰਵਰੀ (ਬੂਟਾ ਸਿੰਘ ਵਾਕਫ਼): ਪੁਸਤਕਾਂ ਨੂੰ ਲੋਕਾਂ ਦੇ ਦਰਾਂ ਤੱਕ ਪਹੁੰਚਾਉਣ ਲਈ ਤੁਰੀ ਤਰਕਸ਼ੀਲ ਸਾਹਿਤ ਵੈਨ ਨੇ ਆਪਣੇ ਪਹਿਲੇ ਸਾਲ ਦੇ ਸਫ਼ਰ 'ਚ ਬਾਲ ਮਨਾਂ ਨੂੰ ਤਾਂ ਟੁੰਬਿਆ ਹੀ ਹੈ, ਨਾਲ ਹੀ ਲੋਕਾਂ ਦੀ ਸਾਹਿਤ ਨਾਲ ਸਾਂਝ ਪਵਾ ਕੇ ਚੰਗੀਆਂ ਕਦਰਾਂ ਕੀਮਤਾਂ ਦੇ ਪਾਸਾਰ ਵਿੱਚ ਵੀ ਹਾਂ ਪੱਖੀ ਰੋਲ ਅਦਾ ਕੀਤਾ ਹੈ. ਵੈਨ

Read more: ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ

ਭਾਰਤ ਦੇ ਕਰੀਬ 90 ਫੀਸਦੀ ਲੋਕ ਅੰਧਵਿਸ਼ਵਾਸਾਂ ਦੀ ਗ੍ਰਿਫਤ ਚ: ਤਰਕਸ਼ੀਲ

ਤਰਕਸ਼ੀਲਾਂ ਨੇ ਦੋ ਸਾਲਾਂ ਦੌਰਾਨ ਕੀਤੀਆਂ ਸਰਗਰਮੀਆਂ ਦਾ ਕੀਤਾ ਲੇਖਾ-ਜੋਖਾ

ਖਰੜ, 18 ਜਨਵਰੀ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਅੱਜ ਖਰੜ ਵਿਖੇ ਹੋਈ ਜਿਸ ਵਿੱਚ ਖਰੜ, ਮੋਹਾਲੀ, ਚੰਡੀਗੜ, ਰੋਪੜ, ਸਰਹੰਦ ਆਦਿ ਇਕਾਈਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ. ਦੱਸਣਯੋਗ ਹੈ ਕਿ ਇਹ ਦੋ ਸਾਲਾ ਸੈਸ਼ਨ ਦੀ ਆਖਰੀ ਮੀਟਿੰਗ ਸੀ. ਮੀਟਿੰਗ ਵਿੱਚ

Read more: ਭਾਰਤ ਦੇ ਕਰੀਬ 90 ਫੀਸਦੀ ਲੋਕ ਅੰਧਵਿਸ਼ਵਾਸਾਂ ਦੀ ਗ੍ਰਿਫਤ ਚ: ਤਰਕਸ਼ੀਲ

ਕੁੱਖ ’ਚ ਕੁੜੀਆਂ ਨੂੰ ਮਾਰਨਾ ਆਪਣੀ ਜੜਾਂ ਆਪ ਕੱਟਣ ਵਾਲ਼ੀ ਗੱਲ: ਤਰਕਸ਼ੀਲ

ਕੁੱਖ ’ਚ ਕੁੜੀਆਂ ਨੂੰ ਮਾਰਨਾ ਆਪਣੀ ਜੜਾਂ ਆਪ ਕੱਟਣ ਵਾਲ਼ੀ ਗੱਲ: ਤਰਕਸ਼ੀਲ

ਖਰੜ, 17 ਜਨਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਦੇ ਸਹਿਯੋਗ ਨਾਲ ਨਹਿਰੂ ਯੁਵਾ ਕੇਂਦਰ ਵੱਲੋਂ ਸਰਕਾਰੀ ਹਾਈ ਸਕੂਲ ਗੀਗੇ ਮਾਜਰਾ ਵਿਖੇ ਵਿਦਿਆਰਥੀਆਂ ਨੂੰ ਸਮਾਜਿਕ ਕੁਰੀਤੀਆਂ ਦੇ ਖਿਲਾਫ ਲਾਮਬੰਦੀ ਦਾ ਹੋਕਾ ਦੇਂਦਾ ਪ੍ਰੋਗਰਾਮ ਕਰਵਾਇਆ ਗਿਆ. ਪ੍ਰੋਗਰਾਮ ਦੀ ਸੁਰੂਆਤ ਕਰਦਿਆਂ

Read more: ਕੁੱਖ ’ਚ ਕੁੜੀਆਂ ਨੂੰ ਮਾਰਨਾ ਆਪਣੀ ਜੜਾਂ ਆਪ ਕੱਟਣ ਵਾਲ਼ੀ ਗੱਲ: ਤਰਕਸ਼ੀਲ

ਮਾਘੀ ਮੇਲੇ 'ਚ ਤਰਕਸ਼ੀਲ ਨਾਟਕ ਬਣੇ ਮੇਲੀਆਂ ਦੀ ਪਹਿਲੀ ਪਸੰਦ

ਮਾਘੀ ਮੇਲੇ 'ਚ ਤਰਕਸ਼ੀਲ ਨਾਟਕ ਬਣੇ ਮੇਲੀਆਂ ਦੀ ਪਹਿਲੀ ਪਸੰਦ

ਮੁਕਤਸਰ,18 ਜਨਵਰੀ (ਬੂਟਾ ਸਿੰਘ ਵਾਕਫ਼): ਮਾਘੀ ਮੇਲੇ ਵਿੱਚ ਚੇਤਨਾ ਦਾ ਚਾਨਣ ਬਿਖੇਰਨ, ਪੁਸਤਕ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਤੇ ਉਸਰੂ ਸਭਿਆਚਰਕ ਕਦਰਾਂ ਕੀਮਤਾਂ ਨੂੰ ਲੋਕ ਮਨਾਂ ਵਿੱਚ ਵਸਾਉਣ ਲਈ ਤਰਕਸ਼ੀਲਾਂ ਦਾ ਉੱਦਮ ਹੁਣ ਸਾਬਤ ਕਦਮੀਂ ਹੋ ਗਿਆ ਹੈ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਫਾਜਿਲਕਾ ਜੋਨ ਦੀ

Read more: ਮਾਘੀ ਮੇਲੇ 'ਚ ਤਰਕਸ਼ੀਲ ਨਾਟਕ ਬਣੇ ਮੇਲੀਆਂ ਦੀ ਪਹਿਲੀ ਪਸੰਦ

ਮੇਲੇ ਲੋਕ-ਪੱਖੀ ਸੱਭਿਆਚਾਰ ਦੇ ਪਸਾਰ ਵਾਸਤੇ ਵਧੀਆ ਪਲੇਟਫਾਰਮ: ਤਰਕਸ਼ੀਲ

ਮਾਘੀ ਮੇਲੇ ਮੌਕੇ ਦਾਊਂ ਵਿਖੇ ਤਰਕਸ਼ੀਲ ਪੁਸਤਕ ਪ੍ਰਦਰਸਨੀ ਲਗਾਈ

ਖਰੜ, 14 ਜਨਵਰੀ (ਕੁਲਵਿੰਦਰ ਨਗਾਰੀ): ਮੇਲੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ. ਲੋਕ-ਹਿਤੁ ਸੱਭਿਆਚਾਰ ਦੀ ਸਿਰਜਣਾ ਅਤੇ ਲੋਕ ਪੱਖੀ ਲਹਿਰਾਂ ਦੇ ੳਥਾਨ ਵਾਸਤੇ ਮੇਲੇ ਬਹੁਤ ਵਧੀਆ ਪਲੇਟਫਾਰਮ ਸਾਬਤ ਹੋ ਸਕਦੇ ਹਨ. ਇਸੇ ਮਿਸ਼ਨ ਤਹਿਤ ਤਰਕਸ਼ੀਲ ਸੁਸਾਇਟੀ ਲੋਕਾਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾੳਣ ਲਈ

Read more: ਮੇਲੇ ਲੋਕ-ਪੱਖੀ ਸੱਭਿਆਚਾਰ ਦੇ ਪਸਾਰ ਵਾਸਤੇ ਵਧੀਆ ਪਲੇਟਫਾਰਮ: ਤਰਕਸ਼ੀਲ