ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਤਰਕਸ਼ੀਲਾਂ ਦੇ ਸੈਮੀਨਾਰ ਚ ਮਾਨਵੀ ਹੱਕਾਂ ਤੇ ਚਰਚਾ

ਲੁਧਿਆਣਾ, 15 ਨਵੰਬਰ (ਰਾਮ ਸਵਰਨ ਲੱਖੇਵਾਲੀ): ਫਿਰਕਾਪ੍ਰਸਤ ਤਾਕਤਾਂ ਵੱਲੋਂ ਜਾਤੀ ਸਮੀਕਰਨਾਂ ਦੀ ਵਰਤੋਂ ਕਰਕੇ ਮਨੁੱਖਾਂ ਦੇ ਜਮਹੂਰੀ ਹੱਕਾਂ ਉੱਤੇ ਕੀਤੇ ਜਾ ਰਹੇ ਹਮਲੇ ਚਿੰਤਾਜਨਕ ਹਨ, ਮਾਨਵੀ ਹੱਕਾਂ ਦੀ ਬਹਾਲੀ ਲਈ ਦੇਸ਼ ਭਰ ਦੇ ਸਾਹਿਤਕਾਰਾਂ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਜਨਤਾ ’ਚ ਲਿਜਾਣਾ ਸਮੇਂ ਦੀ ਲੋੜ ਹੈ. ਇਹਨਾਂ ਵਿਚਾਰਾਂ ਦਾ

Read more: ਜਮਹੂਰੀ ਹੱਕਾਂ ਤੇ ਫਿਰਕੂ ਹਮਲੇ ਚਿੰਤਾਜਨਕ: ਪ੍ਰੋ. ਸਤੀਸ਼ ਦੇਸ਼ਪਾਂਡੇ

ਰਾਹ ਰੁਸ਼ਨਾਈ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਰਾਜਿੰਦਰ ਭਦੌੜ

ਰਾਹ ਰੁਸ਼ਨਾਈ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਰਾਜਿੰਦਰ ਭਦੌੜ

               ਤਰਕਸ਼ੀਲਾਂ ਦੀ ਰਾਜ ਪੱਧਰੀ ਇੱਕਤਰਤਾ ਸੰਪੰਨ

ਲੁਧਿਆਣਾ, 14 ਨਵੰਬਰ (ਰਾਮ ਸਵਰਨ ਲੱਖੇਵਾਲੀ):  ਸਮਾਜ ਦਾ ਰਾਹ ਰੁਸ਼ਨਾਉਣ ਤੇ ਜ਼ਿੰਦਗੀ ਦੇ ਪੈਰਾਂ ਚੋਂ ਅੰਧਵਿਸ਼ਵਾਸਾਂ, ਅਗਿਆਨਤਾ ਦੀਆਂ

Read more: ਰਾਹ ਰੁਸ਼ਨਾਈ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਰਾਜਿੰਦਰ ਭਦੌੜ

ਚੰਗੇਰੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਸਾਥੀ ਭਗਵੰਤ

ਚੰਗੇਰੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਸਾਥੀ ਭਗਵੰਤ

ਤਰਕਸ਼ੀਲ ਕੈਂਪਸ ਦੀ ਉਸਾਰੀ ਦਾ ਰੱਖਿਆ ਨੀਂਹ ਪੱਥਰ

ਬਰਨਾਲਾ, 25 ਅਕਤੂਬਰ (ਰਾਮ ਸਵਰਨ ਲੱਖੇਵਾਲੀ): ਚੰਗੇਰੇ ਸਮਾਜ ਲਈ ਤਰਕਸ਼ੀਲਤਾ ਸਮੇਂ ਦੀ ਲੋੜ ਹੈ, ਜਿਸ ਲਈ ਤਰਕਸ਼ੀਲਤਾ ਦਾ ਪ੍ਰਚਾਰ ਪ੍ਰਸਾਰ ਲਗਾਤਾਰ ਜਾਰੀ ਰਹਿਣਾ ਚਾਹੀਦਾ ਹੈ. ਇਹਨਾਂ ਸਬਦਾਂ ਦਾ ਪ੍ਰਗਟਾਵਾ ਏਸ਼ੀਅਨ ਰੈਸ਼ਨਲਿਸਟ ਸੁਸਾਇਟੀ ਬਰਤਾਨੀਆ ਦੇ ਆਗੂ ਭਗਵੰਤ ਸਿੰਘ ਯੂ. ਕੇ. ਨੇ ਸਥਾਨਕ ਤਰਕਸ਼ੀਲ ਭਵਨ ਵਿਖੇ

Read more: ਚੰਗੇਰੇ ਸਮਾਜ ਦੀ ਸਿਰਜਣਾ ਲਈ ਤਰਕਸ਼ੀਲਤਾ ਸਮੇਂ ਦੀ ਲੋੜ: ਸਾਥੀ ਭਗਵੰਤ

ਪਟਿਆਲਾ ਇਕਾਈ ਦੇ ਸਰਗਰਮ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਨਹੀਂ ਰਹੇ

ਪਟਿਆਲਾ ਇਕਾਈ ਦੇ ਸਰਗਰਮ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਨਹੀਂ ਰਹੇ

ਅੱਜ ਉਹਨਾਂ ਦਾ ਮ੍ਰਿਤਕ ਸਰੀਰ ਰਾਜਿੰਦਰਾ ਹਸਪਤਾਲ ਨੂੰ ਕੀਤਾ ਪ੍ਰਦਾਨ  

ਪਟਿਆਲਾ, 30 ਅਕਤੂਬਰ (ਪਵਨ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਬਹੁਤ ਹੀ ਸਰਗਰਮ, ਅਣਥੱਕ, ਮੇਹਨਤੀ ਅਤੇ ਸੁਸਾਇਟੀ ਦੇ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਂਣ ਵਾਲੇ ਆਗੂ ਸੁਖਵਿੰਦਰ ਸਿੰਘ ਜੋ ਕਿ ਪਿਛਲੇ ਪੌਣੇ ਦੋ ਸਾਲ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝ ਰਹੇ ਸਨ, ਨੇ ਦੁਪਹਿਰੇ 12 ਕੁ ਵਜੇ ਆਖਰੀ

Read more: ਪਟਿਆਲਾ ਇਕਾਈ ਦੇ ਸਰਗਰਮ ਤਰਕਸ਼ੀਲ ਸਾਥੀ ਸੁਖਵਿੰਦਰ ਸਿੰਘ ਨਹੀਂ ਰਹੇ

ਵਹਿਮਾਂ-ਭਰਮਾਂ ਦਾ ਸਫਾਇਆ ਕਰਨ ਲਈ ਸਿਧਾਂਤਕ ਗਿਆਨ ਹੋਣਾ ਜਰੂਰੀ: ਗੁਰਮੀਤ ਖਰੜ

ਵਹਿਮਾਂ-ਭਰਮਾਂ ਦਾ ਸਫਾਇਆ ਕਰਨ ਲਈ ਸਿਧਾਂਤਕ ਗਿਆਨ ਹੋਣਾ ਜਰੂਰੀ: ਗੁਰਮੀਤ ਖਰੜ

ਖਰੜ, 23 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਦੁਸਹਿਰੇ ਮੌਕੇ  ਖਰੜ ਦੇ ਦੁਸਹਿਰਾ ਗਰਾਂਉਡ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਪੁਸਤਕ ਪ੍ਰਦਰਸਨੀ ਦਾ ਮਕਸਦ ਲੋਕਾਂ ਨੂੰ ਸਿਧਾਂਤਕ ਗਿਆਨ ਵੰਡਣਾ ਸੀ. ਇਸ ਮੌਕੇ ਜੋਨਲ ਆਗੂ ਲੈਕ. ਗੁਰਮੀਤ ਖਰੜ ਨੇ ਦੱਸਿਆ

Read more: ਵਹਿਮਾਂ-ਭਰਮਾਂ ਦਾ ਸਫਾਇਆ ਕਰਨ ਲਈ ਸਿਧਾਂਤਕ ਗਿਆਨ ਹੋਣਾ ਜਰੂਰੀ: ਗੁਰਮੀਤ ਖਰੜ