ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ

ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ

ਪਟਿਆਲਾ, 11 ਅਕਤੂਬਰ (ਪਵਨ): ਅੱਜ ਇਥੇ ਤਰਕਸ਼ੀਲ ਹਾਲ ਵਿੱਚ ਪਦਾਰਥਵਾਦ ਵਿਸ਼ੇ ਤੇ ਬੋਲਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਕੱਲ ਡੇਰਾਵਾਦ ਅਤੇ ਧਾਰਮਿਕ ਸਥਾਨਾਂ ਵਿੱਚ ਵਧ ਰਹੀ ਭੀੜ ਦਾ ਕਾਰਣ ਲੋਕਾਂ ਵਿੱਚ ਡਰ ਅਤੇ ਅਸੁੱਰਖਿਆ ਦੀ ਭਾਵਨਾ ਹੈ. ਸਰਮਾਏਦਾਰਾਂ ਵਲੋਂ ਦੌਲਤ ਇਕੱਠੀ ਕਰਨ ਲਈ ਘੱਟੋ-ਘੱਟ ਕਾਮਿਆਂ

Read more: ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ

ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ

ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ

ਪਟਿਆਲਾ, 10 ਅਕਤੂਬਰ (ਪਵਨ): ਅਜੋਕੇ ਸਮੇਂ ਜਦ ਧਾਰਮਿਕ ਕੱਟੜਤਾਵਾਦ ਭਾਰਤ ਵਿੱਚ ਜੜ੍ਹਾਂ ਫੈਲਾਅ ਰਿਹਾ ਹੈ, ਅਫਵਾਹ ਫੈਲਾਅ ਕੇ ਨਿਰਦੋਸੇ ਲੋਕਾਂ ਨੂੰ ਨਿਰਦਈ ਤਰੀਕੇ ਨਾਲ ਜਾਨੋ ਮਾਰਿਆ ਜਾ ਰਿਹਾ ਹੈ. ਅੰਧ-ਵਿਸ਼ਵਾਸਾਂ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ, ਤਰਕਸ਼ੀਲ, ਨਾਸਤਿਕ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਗੋਲ਼ੀਆਂ ਨਾਲ ਭੁੰਨਿਆ

Read more: ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ

ਮੁਜਰਮਾਨਾ ਸੋਚ ਦੇ ਲੋਕ ਧਰਮਾਂ ਨੂੰ ਅਪਣੇ ਹਿਤਾਂ ਵਾਸਤੇ ਵਰਤਕੇ ਫਸਾਦ ਖੜੇ ਕਰਦੇ ਹਨ: ਕਸ਼ਮੀਰ ਸਿੰਘ ਸਰਸਾ

ਮੁਜਰਮਾਨਾ ਸੋਚ ਦੇ ਲੋਕ ਧਰਮਾਂ ਨੂੰ ਅਪਣੇ ਹਿਤਾਂ ਵਾਸਤੇ ਵਰਤਕੇ ਫਸਾਦ ਖੜੇ ਕਰਦੇ ਨੇ: ਕਸ਼ਮੀਰ ਸਿੰਘ ਸਰਸਾ

ਸੈਮੀਨਾਰ ਮੌਕੇ ਤਰਕਵਾਦੀ ਵਿਦਵਾਨਾਂ ਦੀਆਂ ਹਤਿਆਵਾਂ ਵਿਰੁਧ ਕੀਤਾ ਪਾਸ ਗਿਆ ਮਤਾ

ਮਾਲੇਰਕੋਟਲਾ, 5 ਅਕਤੂਬਰ (ਡਾ. ਮਜੀਦ ਅਜਾਦ): ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਅਜਾਦ ਫਾਉਂਡੇਸ਼ਨ ਟਰਸਟ, ਮਾਲੇਰਕੋਟਲਾ ਦੇ ਸਹਿਯੋਗ ਨਾਲ ਇੱਕ ਸੈਮੀਨਾਰ ‘‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਦੇ ਵਿਸ਼ੇ ਅਧੀਨ ਇੱਥੇ ਕਾਰਨੈਟ ਕੈਫੇ,

Read more: ਮੁਜਰਮਾਨਾ ਸੋਚ ਦੇ ਲੋਕ ਧਰਮਾਂ ਨੂੰ ਅਪਣੇ ਹਿਤਾਂ ਵਾਸਤੇ ਵਰਤਕੇ ਫਸਾਦ ਖੜੇ ਕਰਦੇ ਹਨ: ਕਸ਼ਮੀਰ ਸਿੰਘ ਸਰਸਾ

ਭੂਤ ਕੱਢਣ ਦੇ ਨਾਂ ’ਤੇ ਗਰਮ ਚਿਮਟੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਤਰਕਸ਼ੀਲਾਂ ਵੱਲੋਂ ਸ਼ਖਤ ਨਿਖੇਧੀ

ਭੂਤ ਕੱਢਣ ਦੇ ਨਾਂ ’ਤੇ ਗਰਮ ਚਿਮਟੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਤਰਕਸ਼ੀਲਾਂ ਵੱਲੋਂ ਸ਼ਖਤ ਨਿਖੇਧੀ

ਖਰੜ, 5 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਇਕਾਈ ਮੁਖੀ ਬਿਕਰਮਜੀਤ ਸੋਨੀ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਵਿੱਚ ਜਿਲ੍ਹਾ ਬਠਿੰਡਾ ਦੇ ਅਖੌਤੀ ਸਿਆਣਿਆਂ ਵੱਲੋਂ ਭੂਤ-ਪ੍ਰੇਤ ਕੱਢਣ ਦੇ ਨਾਂ ‘ਤੇ ਮੱਖੂ ਨੇੜਲੇ ਪਿੰਡ ਘੁੱਦੂਵਾਲ਼ਾ ਦੇਕਿਸਾਨ ਨੂੰ ਗਰਮ ਚਿਮਟੇ ਮਾਰ ਕੇ ਮੌਤ ਦੇ

Read more: ਭੂਤ ਕੱਢਣ ਦੇ ਨਾਂ ’ਤੇ ਗਰਮ ਚਿਮਟੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਤਰਕਸ਼ੀਲਾਂ ਵੱਲੋਂ ਸ਼ਖਤ ਨਿਖੇਧੀ

‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਵਿਸ਼ੇ ਤੇ ਸੈਮੀਨਾਰ 4 ਅਕਤੂਬਰ ਨੂੰ

‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਵਿਸ਼ੇ ਤੇ ਸੈਮੀਨਾਰ 4 ਅਕਤੂਬਰ ਨੂੰ

ਮਾਲੇਰਕੋਟਲਾ, 2 ਅਕਤੂਬਰ (ਡਾ. ਮਜੀਦ ਅਜਾਦ): ਧਰਮ, ਜਾਤ ਅਤੇ ਨਸਲ ਦੇ ਆਧਾਰ ਤੇ ਮਨੁੱਖਤਾ ਦਾ ਬਹੁਤ ਖੂਨ ਬਹਾਇਆ ਜਾ ਚੁੱਕਾ ਹੈ. ਮੌਜੂਦਾ ਸਮੇਂ ਵਿੱਚ ਵੀ ਇਹ ਵਰਤਾਰਾ ਘੱਟ ਨਹੀਂ ਹੋਇਆ ਹੈ, ਸਗੋਂ ਸੁਆਰਥੀ ਤੱਤਾਂ ਦੁਆਰਾ ਵੱਖ ਵੱਖ ਤਰੀਕਿਆਂ ਨਾਲ ਮਨੁੱਖ ਦਾ ਸਨਮਾਨਯੋਗ ਜੀਵਨ ਜਿਉਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ. ਆਮ

Read more: ‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਵਿਸ਼ੇ ਤੇ ਸੈਮੀਨਾਰ 4 ਅਕਤੂਬਰ ਨੂੰ