• Home
  • About Us
  • Challenge
  • News
  • Articles
  • Books
  • Magazine
  • Hindi
  • Tarksheel TV
  • Web Links
  • State Executive
  • Zone
  • Contact Us
  • Calendar
Tarksheel
TARKSHEEL

ਸ਼ਹੀਦ ਭਗਤ ਸਿੰਘ

ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਸਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ। ਇਹੋ ਸਾਡਾ ਫ਼ਲਸਫਾ ਹੈ।

ਸ਼ਹੀਦ ਭਗਤ ਸਿੰਘ

ਹੁਣ ਤੁਸੀਂ ਘਰ ਬੈਠੇ ਹੀ ਆਪਣੀਆ ਮਨ ਪਸੰਦ ਤਰਕਸ਼ੀਲ ਪੁਸਤਕਾਂ, ਤਰਕਸ਼ੀਲ ਮੈਗਜੀਨ, ਤਰਕਸ਼ੀਲ ਕਲੰਡਰ ਅਤੇ ਲੜੀਵਾਰ ਤਰਕ ਦੀ ਸਾਣ 'ਤੇ ਦੇ ਸੀ.ਡੀ. ਜਾਂ ਡੀ.ਵੀ.ਡੀ. ਸੈੱਟ, ਈ. ਮੇਲ ਭੇਜ ਕੇ ਜਾਂ ਫੋਨ ਕਰਕੇ ਵੀ.ਪੀ.ਪੀ. ਰਾਹੀਂ ਮੰਗਵਾ ਸਕਦੇ ਹੋ. ਇਸ ਵਾਸਤੇ ਅਪਣਾ ਪਤਾ ਤੇ ਫੋਨ ਨੰਬਰ ਜਰੂਰ ਭੇਜੋ ਜਾਂ ਲਿਖਵਾਓ.

ਸਾਡਾ ਪਤਾ:

e-mail: tarkshiloffice@gmail.com   

Ph. 01679-241466, Cell. 98769 53561

 

ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

Details
Hits: 1780

ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

ਕ੍ਰਿਸ਼ਨ ਬਰਗਾੜੀ ਯਾਦਗਾਰੀ ਐਵਾਰਡ ਨਾਲ ਡਾ. ਸਾਹਿਬ ਸਿੰਘ ਦਾ ਸਨਮਾਨ

ਬਰਨਾਲਾ, 27 ਫ਼ਰਵਰੀ (ਅਜਾਇਬ ਜਲਾਲੇਆਣਾ): ਫਿਰਕਾਪ੍ਰਸਤ ਤਾਕਤਾਂ ਵੱਲੋਂ ਇਤਿਹਾਸ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ ਹਨ, ਜਿਸ ਦਾ ਮਕਸਦ ਭਗਵਾਂਕਰਨ ਰਾਹੀਂ ਫਿਰਕੂ ਫਾਸ਼ੀਵਾਦੀ ਸੋਚ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਿੱਚ ਧਰਮ, ਜਾਤ ਦੀਆਂ

Read more: ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ

powered by social2s

ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ

Details
Hits: 2258

ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ

ਖਰੜ, 16 ਫਰਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ੍ਹ ਦੀ ਮਹੀਨਾਵਾਰ ਮੀਟਿੰਗ ਵਿੱਚ 'ਅਸੈਂਬਲੀ ਚੋਣਾਂ-2022' ਵਿਸ਼ੇ ਉੱਤੇ ਵਿਚਾਰ-ਚਰਚਾ ਹੋਈ. ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਚੰਡੀਗੜ੍ਹ ਜ਼ੋਨ ਦੇ ਮੁਖੀ ਖਰੜ ਗੁਰਮੀਤ ਨੇ ਕਿਹਾ ਕਿ ਵੈਸੇ ਤਾਂ ਇਸ ਮੁਨਾਫ਼ੇਖੋਰ ਸਿਸਟਮ ਵਿੱਚ ਲੋਕਾਂ ਦੀਆਂ

Read more: ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ

powered by social2s

ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ

Details
Hits: 2281

ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ

ਸੰਗਰੂਰ, 9 ਜਨਵਰੀ (ਮਾਸਟਰ ਪਰਮ ਵੇਦ): ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਦੀ ਮੀਟਿੰਗ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ ਤੇ ਜ਼ੋਨ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਹੋਈ. ਜਿਸਦਾ ਚੇਤਨਾ ਪਰਖ ਪ੍ਰੀਖਿਆ ਦੀ ਸਰਗਰਮੀਆਂ  ਦੀ ਸਮੀਖਿਆ ਮੁਖ ਅਜੰਡਾ ਸੀ. ਇਸ ਵਿੱਚ

Read more: ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ

powered by social2s

ਚੇਤਨਾ ਪਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਕਸ਼ੀਲ ਇਕਾਈ ਸੰਗਰੂਰ ਨੇ ਮੀਟਿੰਗ ਕੀਤੀ

Details
Hits: 2333

ਚੇਤਨਾ ਪਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਕਸ਼ੀਲ ਇਕਾਈ ਸੰਗਰੂਰ ਨੇ ਮੀਟਿੰਗ ਕੀਤੀ

ਸੰਗਰੂਰ, 27 ਦਿਸੰਬਰ (ਮਾਸਟਰ ਪਰਮ ਵੇਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਮਾਸਟਰ ਪਰਮ ਵੇਦ ਤੇ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਦੀ ਅਗਵਾਈ ਵਿੱਚ ਸਥਾਨਕ ਆਦਰਸ਼ (ਮਾਡਲ) ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ. ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ

Read more: ਚੇਤਨਾ ਪਰੀਖਿਆ ਦੇ ਸੁਚਾਰੂ ਸੰਚਾਲਨ ਲਈ ਤਰਕਸ਼ੀਲ ਇਕਾਈ ਸੰਗਰੂਰ ਨੇ ਮੀਟਿੰਗ ਕੀਤੀ

powered by social2s

ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ ਵਿਸ਼ੇ ਉੱਤੇ ਕੀਤੀ ਵਿਚਾਰ-ਚਰਚਾ

Details
Hits: 2096

ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ ਵਿਸ਼ੇ ਉੱਤੇ ਕੀਤੀ ਵਿਚਾਰ-ਚਰਚਾ

ਖਰੜ, 16 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ੍ਹ ਦੀ ਮਹੀਨਾਵਾਰ ਮੀਟਿੰਗ ਵਿੱਚ 'ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ' ਵਿਸ਼ੇ ਉੱਤੇ ਚਰਚਾ ਹੋਈ. ਮੀਟਿੰਗ ਵਿੱਚ ਹਾਜ਼ਰ ਚੰਡੀਗੜ੍ਹ ਜ਼ੋਨ ਦੇ ਮੁਖੀ ਪ੍ਰਿੰਸੀਪਲ ਖਰੜ ਗੁਰਮੀਤ ਨੇ ਕਿਹਾ ਕਿ ਅੱਜ ਫਿਰਕੂ ਤਾਕਤਾਂ ਵੱਲੋਂ ਲੁਕਵੇਂ ਅਜੰਡੇ ਤਹਿਤ ਫਿਰਕੇ

Read more: ਤਰਕਸ਼ੀਲਾਂ ਦੇ ਕੰਮ ਦੀ ਮਹੱਤਤਾ ਵਿਸ਼ੇ ਉੱਤੇ ਕੀਤੀ ਵਿਚਾਰ-ਚਰਚਾ

powered by social2s
  1. ਲਾਂਡਰਾਂ ਸਕੂਲ ਵਿੱਚ ਚੇਤਨਾ ਪਰਖ ਪ੍ਰੀਖਿਆ ਲਈ ਕੀਤਾ ਪ੍ਰੇਰਿਤ
  2. ਦੀਵਾਲ਼ੀ ਮੌਕੇ ਲਗਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ
  3. ਅਪੀਲ...ਅਪੀਲ...ਅਪੀਲ
  4. ਯਾਦਗਾਰੀ ਹੋ ਨਿਬੜਿਆ ਸੈਂਪਲੀ ਪਿੰਡ ਦਾ ਨਾਟਕ ਮੇਲਾ

Page 11 of 54

  • 6
  • 7
  • 8
  • 9
  • 10
  • 11
  • 12
  • 13
  • 14
  • 15

Other Links

  • Video
  • Old Magazine Punjabi
  • Old Magazine Hindi

ਡਾ. ਅਬਰਾਹਮ ਟੀ. ਕਾਵੂਰ

ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ, ਉਹ ਫਰੇਬੀ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ।

ਡਾ. ਅਬਰਾਹਮ ਟੀ. ਕਾਵੂਰ

ਸੂਚਨਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਨਾਲ ਸੰਬਧਤ ਦੇਸ਼-ਵਿਦੇਸ਼ ਦੇ ਸਮੂਹ ਆਹੁਦੇਦਾਰਾਂ, ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ ਇਕਾਈ ਅਤੇ ਜੋਨ ਦੀਆਂ ਸਰਗਰਮੀਆਂ ਜਾਂ ਤਰਕਸ਼ੀਲਤਾ ਨਾਲ ਸਬੰਧਤ ਲੇਖ ਜਾਂ ਹੋਰ ਸਮਗਰੀ ਇਸ ਮੇਲ ਤੇ ਭੇਜੋ ਤਾਂ ਕਿ ਇਸ ਨੂੰ ਸਮੇਂ ਸਿਰ ਵੈਬ ਸਾਈਟ ’ਤੇ ਅੱਪਲੋਡ ਕੀਤਾ ਜਾ ਸਕੇ. ਇਹ ਵੀ ਦੱਸਿਆ ਜਾਵੇ ਕਿ ਤੁਸੀਂ ਕਿਸ ਜੋਨ ਜਾਂ ਇਕਾਈ ਨਾਲ ਸਬੰਧਤ ਹੋ.

harchandbhinder@yahoo.in