- Details
- Hits: 1346
ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ
ਮੋਹਾਲੀ, 31ਮਈ ( ਡਾ. ਮਜੀਦ ਆਜਾਦ): ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਹਾਲੀ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਸਰਕਾਰੀ ਹਾਈ ਸਕੂਲ ਬਲੌਂਗੀ ਵਿਖੇ ਸਵੇਰ ਦੀ ਸਭਾ ਮੌਕੇ ਸੰਬੋਧਨ ਕੀਤਾ ਗਿਆ. ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸੂਬਾ
Read more: ਜਸਵੰਤ ਮੋਹਾਲੀ ਨੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਲਈ ਪ੍ਰੇਰਿਤ ਕੀਤਾ
- Details
- Hits: 1415
ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਸਵਾਗਤ
ਮੋਹਾਲੀ, 31 ਮਾਰਚ (ਡਾਕਟਰ ਮਜੀਦ ਅਜਾਦ): ਅੱਜ ਪ੍ਰਸਿੱਧ ਵਿਦਵਾਨ ਅਤੇ ਹਿੰਦੀ ਦੀਆਂ 32 ਕਿਤਾਬਾਂ ਦੇ ਲੇਖਕ ਡਾ. ਰਣਜੀਤ ਬੰਗਲੋਰ ਵਲੋਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ (ਮੋਹਾਲੀ) ਫੇਰਾ ਪਾਇਆ ਗਿਆ.
Read more: ਨਾਸਤਿਕਵਾਦੀ ਲੇਖਕ ਡਾ. ਰਣਜੀਤ ਦਾ ਮੋਹਾਲੀ ਪਹੁੰਚਣ ਤੇ ਕੀਤਾ ਗਿਆ ਸਵਾਗਤ
- Details
- Hits: 911
ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ
ਕ੍ਰਿਸ਼ਨ ਬਰਗਾੜੀ ਯਾਦਗਾਰੀ ਐਵਾਰਡ ਨਾਲ ਡਾ. ਸਾਹਿਬ ਸਿੰਘ ਦਾ ਸਨਮਾਨ
ਬਰਨਾਲਾ, 27 ਫ਼ਰਵਰੀ (ਅਜਾਇਬ ਜਲਾਲੇਆਣਾ): ਫਿਰਕਾਪ੍ਰਸਤ ਤਾਕਤਾਂ ਵੱਲੋਂ ਇਤਿਹਾਸ ਬਦਲਣ ਲਈ ਕੀਤੀਆਂ ਜਾ ਰਹੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ ਹਨ, ਜਿਸ ਦਾ ਮਕਸਦ ਭਗਵਾਂਕਰਨ ਰਾਹੀਂ ਫਿਰਕੂ ਫਾਸ਼ੀਵਾਦੀ ਸੋਚ ਨੂੰ ਉਤਸ਼ਾਹਿਤ ਕਰਕੇ ਲੋਕਾਂ ਵਿੱਚ ਧਰਮ, ਜਾਤ ਦੀਆਂ
Read more: ਇਤਿਹਾਸ ਬਦਲਣ ਦੀਆਂ ਕੋਸਿਸ਼ਾਂ ਸੋਚੀ ਸਮਝੀ ਸਾਜਿਸ਼ ਦਾ ਸਿੱਟਾ: ਡਾ.ਪਰਿਹਾਰ
- Details
- Hits: 1484
ਰੁਜ਼ਗਾਰ ਹੋਵੇ ਚੋਣਾਂ ਦਾ ਮੁੱਖ ਮੁੱਦਾ; ਖਰੜ ਗੁਰਮੀਤ
ਖਰੜ, 16 ਫਰਵਰੀ (ਕੁਲਵਿੰਦਰ ਨਗਾਰੀ): ਤਰਕਸ਼ੀਲ ਇਕਾਈ ਖਰੜ੍ਹ ਦੀ ਮਹੀਨਾਵਾਰ ਮੀਟਿੰਗ ਵਿੱਚ 'ਅਸੈਂਬਲੀ ਚੋਣਾਂ-2022' ਵਿਸ਼ੇ ਉੱਤੇ ਵਿਚਾਰ-ਚਰਚਾ ਹੋਈ. ਇਸ ਵਿਚਾਰ ਚਰਚਾ ਵਿੱਚ ਬੋਲਦਿਆਂ ਚੰਡੀਗੜ੍ਹ ਜ਼ੋਨ ਦੇ ਮੁਖੀ ਖਰੜ ਗੁਰਮੀਤ ਨੇ ਕਿਹਾ ਕਿ ਵੈਸੇ ਤਾਂ ਇਸ ਮੁਨਾਫ਼ੇਖੋਰ ਸਿਸਟਮ ਵਿੱਚ ਲੋਕਾਂ ਦੀਆਂ
- Details
- Hits: 1498
ਵਿਗਿਆਨਕ ਜਾਗਰੂਕਤਾ ਵਕਤ ਦੀ ਮੁਖ ਲੋੜ
ਸੰਗਰੂਰ, 9 ਜਨਵਰੀ (ਮਾਸਟਰ ਪਰਮ ਵੇਦ): ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ-ਬਰਨਾਲਾ ਦੀ ਮੀਟਿੰਗ ਸੂਬਾ ਜਥੇਬੰਦਕ ਮੁਖੀ ਹੇਮ ਰਾਜ ਸਟੈਨੋ ਤੇ ਜ਼ੋਨ ਮੁਖੀ ਮਾਸਟਰ ਪਰਮ ਵੇਦ ਦੀ ਅਗਵਾਈ ਵਿੱਚ ਹੋਈ. ਜਿਸਦਾ ਚੇਤਨਾ ਪਰਖ ਪ੍ਰੀਖਿਆ ਦੀ ਸਰਗਰਮੀਆਂ ਦੀ ਸਮੀਖਿਆ ਮੁਖ ਅਜੰਡਾ ਸੀ. ਇਸ ਵਿੱਚ