ਦੀਵਾਲੀ ਤੇ ਤਰਕਸ਼ੀਲਾਂ ਦੀ ਪੁਸਤਕ ਪ੍ਰਦਰਸ਼ਨੀ ਨੇ ਦਿੱਤਾ ਸੁਖਦ ਸੁਨੇਹਾ

ਪੁਸਤਕ ਸਾਥ ਚੰਗੇਰੇ ਸਮਾਜ ਲਈ ਜਰੂਰੀ: ਲੱਖੇਵਾਲੀ

ਮੁਕਤਸਰ, 31ਅਕਤੂਬਰ (ਬੂਟਾ ਸਿੰਘ): ਦੀਵਾਲੀ ਦੇ ਤਿਓਹਾਰ ਤੇ ਜਦ ਲੋਕੀਂ ਮਠਿਆਈਆਂ, ਘਰਾਂ ਦੇ ਸ਼ਿੰਗਾਰ ਦਾ ਸਮਾਨ ਤੇ ਪਟਾਕੇ ਖਰੀਦਣ ਚ ਮਸ਼ਰੂਫ ਸਨ ਤਾਂ ਇਸੇ ਸਮੇਂ ਸਮਾਜਿਕ ਚੇਤਨਾ ਦੇ ਅਹਿਮ ਕਾਰਜ ਵਿੱਚ ਜੁਟੇ ਤਰਕਸ਼ੀਲ ਕਾਮੇ ਸਥਾਨਕ ਸ਼ਹਿਰ ਚ ਪੁਸਤਕ ਪ੍ਰਦਰਸ਼ਨੀ ਲਗਾ ਕੇ ਦੀਵਾਲੀ ਨੂੰ ਪ੍ਰਦੂਸ਼ਨ ਮੁਕਤ ਕਰਨ, ਵਾਤਾਵਰਨ ਨੂੰ

READ MORE ਦੀਵਾਲੀ ਤੇ ਤਰਕਸ਼ੀਲਾਂ ਦੀ ਪੁਸਤਕ ਪ੍ਰਦਰਸ਼ਨੀ ਨੇ ਦਿੱਤਾ ਸੁਖਦ ਸੁਨੇਹਾ

ਕੁਝ ਘੰਟਿਆਂ ਦੀ ਖੁਸ਼ੀ ਖਾਤਿਰ ਹੋ ਰਿਹਾ ਵਾਤਾਵਰਣ ਪਲੀਤ: ਗੁਰਮੀਤ ਖਰੜ

ਦੀਵਾਲ਼ੀ ਮੌਕੇ ਤਰਕਸ਼ੀਲ ਕਿਤਾਬਾਂ ਦੀ ਸਟਾਲ਼ ਵੀ ਲਗਾਈ

 ਖਰੜ, 30 ਅਕਤੂਬਰ (ਕੁਲਵਿੰਦਰ ਨਗਾਰੀ) : ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਦੀਵਾਲ਼ੀ ਮੌਕੇ ‘ਕਿਤਾਬਾਂ ਖਰੀਦੋ, ਪਟਾਕੇ ਨਹੀਂ’ਦਾ ਸੁਨੇਹਾ ਦਿੰਦੀ ‘ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਲਗਾਈ ਗਈ. ਇਸ ਮੌਕੇ ਪੌਣ-ਪਾਣੀ ਦੀ ਸੰਭਾਲ਼ ਦਾ ਹੋਕਾ ਦਿੰਦਿਆਂ ਤਰਕਸ਼ੀਲ ਕਾਰਕੁੰਨਾਂ ਨੇ ਕਿਹਾ ਕਿ ਦੀਵਾਲੀ ਨੂੰ ਪ੍ਰਦੂਸਣ ਦਾ ਤਿਓਹਾਰ ਬਣਾ ਦਿੱਤਾ

READ MORE ਕੁਝ ਘੰਟਿਆਂ ਦੀ ਖੁਸ਼ੀ ਖਾਤਿਰ ਹੋ ਰਿਹਾ ਵਾਤਾਵਰਣ ਪਲੀਤ: ਗੁਰਮੀਤ ਖਰੜ

 ਡਾ. ਨਰਿੰਦਰ ਦਭੋਲਕਰ ਅਤੇ ਸਾਥੀ ਬਘੇਰਾ ਸਿੰਘ ਅੱਚਰਵਾਲ ਨੂੰ ਸਮਰਪਿਤ

18 ਸਿਤੰਬਰ ਦਿਨ ਐਤਵਾਰ ਨੂੰ ਹੋਵੇਗਾ ਤਰਕਸ਼ੀਲ ਸਭਿਆਚਾਰਕ ਪ੍ਰੋਗਰਾਮ

ਕੈਨੇਡਾ, 7 ਸਤੰਬਰ (ਗੁਰਮੇਲ ਗਿੱਲ): ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫ ਕੈਨੇਡਾ ਵੱਲੋਂ ਹਰ ਸਾਲ ਕਰਵਾਏ ਜਾਂਦੇ ਤਰਕਸ਼ੀਲ ਸੱਭਿਆਚਾਰਕ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ. ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਕੱਤਰ ਗੁਰਮੇਲ ਗਿੱਲ ਨੇ ਦੱਸਿਆ ਕਿ ਇਸ ਵਾਰ ਇਹ 12ਵਾਂ ਪਰੋਗਰਾਮ ਐਬਸਫੋਰਡ

READ MORE ਡਾ. ਨਰਿੰਦਰ ਦਭੋਲਕਰ ਅਤੇ ਸਾਥੀ ਬਘੇਰਾ ਸਿੰਘ ਅੱਚਰਵਾਲ ਨੂੰ ਸਮਰਪਿਤ

ਚੰਡੀਗੜ੍ਹ ਜ਼ੋਨ ਨੇ ਡਾ. ਦਾਭੋਲਕਰ ਦੀ ਯਾਦ ਵਿੱਚ ‘ਮੈਗਜ਼ੀਨ ਹਫਤਾ’ ਮਨਾਇਆ

ਖਰੜ, 26 ਜੁਲਾਈ (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੇ ਸ਼ਹੀਦ ਡਾ. ਦਾਭੋਲਕਰ ਦੇ ਮਿਸ਼ਨ ਨੂੰ ਸਮਰਪਿਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ‘ਮੈਗਜ਼ੀਨ ਹਫਤਾ’ ਮਨਾਇਆ ਗਿਆ. ਇਸ ਹਫਤੇ ਦੌਰਾਨ ਜ਼ੋਨ ਚੰਡੀਗੜ੍ਹ ਦੀਆਂ ਸਾਰੀਆਂ ਇਕਾਈਆਂ ਵੱਲੋਂ ਤਰਕਸ਼ੀਲ

READ MOREਚੰਡੀਗੜ੍ਹ ਜ਼ੋਨ ਨੇ ਡਾ. ਦਾਭੋਲਕਰ ਦੀ ਯਾਦ ਵਿੱਚ ‘ਮੈਗਜ਼ੀਨ ਹਫਤਾ’ ਮਨਾਇਆ

ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ: ਗੋਗੀਨੇਨੀ

ਜਾਣਕਾਰੀ ਭਰਪੂਰ  ਸੀ “ਸਾਇੰਸ ਤੇ ਸਭਿਆਚਾਰ” ਵਿਸ਼ੇ ਤੇ ਭਾਸ਼ਣ

ਸਰੀ (ਕਨੇਡਾ), 19 ਜੁਲਾਈ (ਗੁਰਮੇਲ ਗਿੱਲ): ਬੀਤੇ ਦਿਨੀਂ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਆਫਕੈਨੇਡਾ ਤੇ ਸਾਊਥ ਏਸ਼ੀਅਨ ਹਿਊਮਨਿਸਟ ਐਸੋਸੀਏਸ਼ਨ ਵਲੋਂ ਸਾਂਝੇ ਤੌਰ ਤੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਉਪਰੋਕਤ ਵਿਸ਼ੇ ਤੇ ਕਰਾਏ ਗਏ ਭਾਸ਼ਣ ਨੂੰ ਪੰਜਾਬੀ ਅਤੇ ਤੇਲਗੂ ਭਾਈਚਾਰੇ ਵਲੋਂ ਭਰਵਾਂ ਹੁੰਘਾਰਾ ਮਿਲਿਆ. ਖਚਾਖਚ

READ MORE ਭਾਰਤ ਸਰਕਾਰ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ: ਗੋਗੀਨੇਨੀ