- Details
- Hits: 2832
ਵਰਕਸ਼ਾਪ ਰਾਹੀਂ ਕੀਤਾ ਅਖੌਤੀ ਚਮਤਕਾਰਾਂ ਦਾ ਪਰਦਾਫਾਸ਼
ਖਰੜ, 18 ਮਾਰਚ (ਕੁਲਵਿੰਦਰ ਨਗਾਰੀ): ਜਾਦੂ-ਟੂਣਾ ਸੰਸਾਰ ਦੀਆਂ ਸਾਰੀਆਂ ਪ੍ਰਾਚੀਨ ਸੱਭਿਆਤਾਵਾਂ ਵਿੱਚ ਪ੍ਰਚੱਲਿਤ ਰਿਹਾ ਹੈ. ਪੁਰਾਤਨ ਕਾਲ ਵਿੱਚ ਓਝਿਆਂ, ਤਾਂਤਰਿਕਾਂ ਦੁਆਰਾ ਇਸ ਨੂੰ ਮਨੁੱਖੀ ਬੀਮਾਰੀਆਂ ਦੀ ਇਲਾਜ-ਵਿਧੀ ਦੇ ਤੌਰ ਤੇ ਵਰਤਿਆ ਜਾਂਦਾ ਸੀ. ਪਰ ਸਮੇਂ ਦੇ ਬੀਤਣ ਅਤੇ ਮਨੁੱਖੀ ਸੂਝ ਵਿਕਸਿਤ ਹੋਣ ਨਾਲ਼
- Details
- Hits: 2532
ਖਰੜ ਵਿਖੇ ਲਗਾਈ ਜਾਵੇਗੀ ਚਮਤਕਾਰਾਂ ਦਾ ਪਰਦਾਫਾਸ਼ ਕਰਨ ਦੀ ਟ੍ਰੇਨਿੰਗ ਵਰਕਸ਼ਾਪ
ਖਰੜ, 16 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜ਼ੋਨ ਚੰਡੀਗੜ੍ਹ ਦੀ ਕੱਲ੍ਹ ਹੋਈ ਮੀਟਿੰਗ ਵਿੱਚ ਤਰਕਸ਼ੀਲ ਮੈਂਬਰਾਂ ਨੂੰ ਸਬੋਧਨ ਕਰਦੇ ਹੋਏ ਜ਼ੋਨ ਦੇ ਮੀਡੀਆ ਵਿਭਾਗ ਮੁਖੀ ਬਲਦੇਵ ਜਲਾਲ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਦਾ ਉਦੇਸ਼ ਲੋਕਾਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਹੈ.
Read more: ਖਰੜ ਵਿਖੇ ਲਗਾਈ ਜਾਵੇਗੀ ਚਮਤਕਾਰਾਂ ਦਾ ਪਰਦਾਫਾਸ਼ ਕਰਨ ਦੀ ਟ੍ਰੇਨਿੰਗ ਵਰਕਸ਼ਾਪ
- Details
- Hits: 2799
ਸਰਕਾਰੀ ਗਰਲਜ਼ ਕਾਲਜ ਸੈਕਟਰ 42 ਵਿੱਚ ਤਰਕਸ਼ੀਲ ਪ੍ਰੋਗਰਾਮ ਹੋਇਆ
ਚੰਡੀਗੜ੍ਹ, 7 ਜਨਵਰੀ (ਜੋਗਾ ਸਿੰਘ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ(ਰਜਿ੦) ਦੀ ਚੰਡੀਗੜ੍ਹ ਇਕਾਈ ਵਲੋਂ ਸਰਕਾਰੀ ਗਰਲਜ਼ ਕਾਲਜ ਸੈਕਟਰ 42 ਵਿੱਚ ਤਰਕਸ਼ੀਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿੱਚ ਤਰਕਸ਼ੀਲ ਸਾਥੀ ਜੋਗਾ ਸਿੰਘ, ਪ੍ਰੇਮ ਸਿੰਘ, ਸਤਨਾਮ ਦਾਊਂ, ਕ੍ਰਿਸ਼ਨ ਰਾਹੀ, ਕਰਮ ਸਿੰਘ ਸੇਖਾ
Read more: ਸਰਕਾਰੀ ਗਰਲਜ਼ ਕਾਲਜ ਸੈਕਟਰ 42 ਵਿੱਚ ਤਰਕਸ਼ੀਲ ਪ੍ਰੋਗਰਾਮ ਹੋਇਆ
- Details
- Hits: 2788
ਸ਼ੋਸਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
ਚੰਡੀਗੜ੍ਹ ਵਿਖੇ ਸੈਕਟਰ 42 ਦੇ ਸਰਕਾਰੀ ਕਾਲਜ ਵਿੱਚ ਕੀਤਾ ਤਰਕਸ਼ੀਲ ਸਮਾਗਮ
ਚੰਡੀਗੜ੍ਹ, 30 ਦਿਸੰਬਰ (ਸਤਨਾਮ ਦਾਊਂ): ਇੱਥੇ ਚੰਡੀਗੜ੍ਹ ਸੈਕਟਰ 42 ਸਥਿਤ ਸਰਕਾਰੀ ਕਾਲਜ ਆਫ ਅਡਵਾਂਸ ਸਟੱਡੀਜ ਫਾਰ ਵੋਮੈਨ ਵਿਖੇ ਇੱਕ ਐਨ.ਐਸ.ਐਸ ਕੈਂਪ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਚੰਡੀਗੜ੍ਹ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਜੋਗਾ ਸਿੰਘ ਦੀ ਸਰਪ੍ਰਸਤੀ ਵਿੱਚ ਕੀਤਾ
Read more: ਸ਼ੋਸਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
- Details
- Hits: 2875
ਤਰਕਸ਼ੀਲ ਸਾਹਿਤ ਵੈਨ ਨੇ ਖਰੜ ਵਿੱਚ ਸਾਹਿਤ ਦਾ ਹੋਕਾ ਦਿੱਤਾ
ਖਰੜ, 5 ਦਸੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸਾਹਿਤ ਵੈਨ ਚੰਡੀਗੜ੍ਹ ਜ਼ੋਨ ਦੀਆਂ ਵੱਖ-ਵੱਖ ਇਕਾਈਆਂ ਦਾ ਸਫਰ ਤੈਅ ਕਰਦੀ ਹੋਈ ਖਰੜ ਸ਼ਹਿਰ ਪੁੱਜੀ. ਇਸ ਵਿੱਚ ਤਰਕਸ਼ੀਲ ਸੁਸਾਇਟੀ ਦੀ ਪ੍ਰਕਾਸ਼ਨਾਂ ਤੋਂ ਇਲਾਵਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੋਇਆ ਸੰਸਾਰ ਪ੍ਰਸਿੱਧ ਸਾਹਿਤ ਵੀ

