- Details
- Hits: 2607
ਸਰਕਾਰੀ ਕਾਲਜ ਅਮਰਗੜ ਵਿਖੇ ਤਰਕਸ਼ੀਲ ਸੈਮੀਨਾਰ ਹੋਇਆ
ਮਲੇਰਕੋਟਲਾ, 1 ਫਰਵਰੀ (ਸਰਾਜ ਅਨਵਰ): ਸਰਕਾਰੀ ਕਾਲਜ ਅਮਰਗੜ ਵਿਖੇ ਚੱਲ ਰਹੇ ਸੱਤ ਰੋਜਾ ਐਨ ਐਸ ਐਸ ਕੈਂਪ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਦੁਆਰਾ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂ ਨਾਲ `ਵਿਗਿਆਨਕ ਸੋਚ` ਪ੍ਰਤੀ ਸੰਵਾਦ
- Details
- Hits: 2840
ਤਰਕਸ਼ੀਲ ਇਕਾਈ ਖਰੜ ਮਾਘੀ ਮੇਲੇ ‘ਤੇ ਲਾਈ ਤਰਕਸ਼ੀਲ ਪੁਸਤਕ ਪ੍ਰਦਰਸਨੀ
ਖਰੜ, 14 ਜਨਵਰੀ (ਕੁਲਵਿੰਦਰ ਨਗਾਰੀ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਮਾਘੀ ਮੇਲੇ ਮੌਕੇ ਹਰ ਸਾਲ ਦੀ ਤਰਾਂ ਪਿੰਡ ਦਾਊਂ ਵਿਖੇ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਮੌਕੇ ਜੋਨ ਆਗੂ ਗੁਰਮੀਤ ਖਰੜ ਨੇ ਦੱਸਿਆ ਕਿ ਆਮ ਕਰਕੇ ਤਿਓਹਾਰਾਂ-ਮੇਲਿਆਂ ਨੂੰ ਕਿਸੇ ਖਾਸ
Read more: ਤਰਕਸ਼ੀਲ ਇਕਾਈ ਖਰੜ ਮਾਘੀ ਮੇਲੇ ‘ਤੇ ਲਾਈ ਤਰਕਸ਼ੀਲ ਪੁਸਤਕ ਪ੍ਰਦਰਸਨੀ
- Details
- Hits: 2852
ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ
ਮਾਲੇਰਕੋਟਲਾ, 8 ਜਨਵਰੀ 19 (ਮਜੀਦ ਆਜਾਦ) : 8 ਜਨਵਰੀ 1942 ਨੁੰ ਜਨਮੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੇ ਜਨਮ-ਦਿਨ ਨੂੰ ਸਮਰਪਿਤ ਮਿਤੀ 8 ਜਨਵਰੀ ਤੋਂ 15 ਜਨਵਰੀ ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਵਲੋਂ ਮਨਾਏ ਜਾ ਰਹੇ `ਵਿਗਿਆਨਕ ਚੇਤਨਾ ਹਫਤਾ` ਦੀ ਸ਼ੁਰੂਆਤ
Read more: ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ
- Details
- Hits: 3540
ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ
ਪਟਿਆਲਾ 12 ਨਵੰਬਰ (ਰਾਮ ਸਿੰਘ ਬੰਗ): ਤਰਕਸ਼ੀਲ ਸਾਹਿਤ ਵੈਨ ਜੋ ਕਿ ਸਮਾਜ ਵਿੱਚ ਤਰਕਸ਼ੀਲ ਚੇਤਨਾ ਪੈਦਾ ਕਰਨ ਹਿੱਤ ਅਤੇ ਪਾਠਕਾਂ ਨੂੰ ਕਿਤਾਬਾਂ ਉਹਨਾਂ ਦੇ ਨਜਦੀਕ ਪਹੁੰਚਾਣ ਖਾਤਰ ਸਾਰੇ ਪੰਜਾਬ ਦਾ ਗੇੜਾ ਲਾ ਰਹੀ ਹੈ ਅਤੇ ਇਹਨੀਂ ਦਿਨੀਂ ਪਟਿਆਲਾ ਜੋਨ ਵਿੱਚ ਪੁੱਜੀ ਹੋਈ ਹੈ. ਇਸ ਵੈਨ ਤੋ ਪਾਠਕ
Read more: ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ
- Details
- Hits: 3074
ਤਰਕਸ਼ੀਲ ਸੁਸਾਇਟੀ ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਹੋਇਆ
ਅੰਧਵਿਸਵਾਸ਼ ਵਿਰੁੱਧ ਤਰਕਸ਼ੀਲ ਕਾਰਕੁਨਾਂ ਵਲੋਂ ਮੁਹਿੰਮ ਤੇਜ ਕਰਨ ਦਾ ਫੈਂਸਲਾ
ਲੁਧਿਆਣਾ, 10 ਨਵੰਬਰ (ਡਾ ਮਜੀਦ ਅਜ਼ਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਇਜਲਾਸ ਇੱਥੇ ਬਸ-ਸਟੈਂਡ ਲਾਗਲੇ ਦਫਤਰ ਵਿਖੇ ਹੋਇਆ, ਜਿਸ ਵਿੱਚ ਲੁਧਿਆਣਾ ,ਜਗਰਾਉਂ, ਮਾਲੇਰਕੋਟਲਾ, ਕੋਹਾੜਾ, ਸਿੱਧਾਰ, ਆਦਿ ਇਕਾਈਆਂ ਦੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਵਲੋਂ ਸ਼ਿਰਕਤ ਕੀਤੀ