• Home
  • About Us
  • Challenge
  • News
  • Articles
  • Books
  • Magazine
  • Hindi
  • Tarksheel TV
  • Web Links
  • State Executive
  • Zone
  • Contact Us
Tarksheel
TARKSHEEL

ਸ਼ਹੀਦ ਭਗਤ ਸਿੰਘ

ਸਾਡਾ ਕੁਦਰਤ ਵਿੱਚ ਯਕੀਨ ਹੈ ਤੇ ਸਮੁੱਚੀ ਤਰੱਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉੱਤੇ ਆਪਣੀ ਸੇਵਾ ਵਾਸਤੇ ਗ਼ਲਬਾ ਪਾਉਣਾ ਹੈ। ਇਸਦੇ ਪਿਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ। ਇਹੋ ਸਾਡਾ ਫ਼ਲਸਫਾ ਹੈ।

ਸ਼ਹੀਦ ਭਗਤ ਸਿੰਘ

ਹੁਣ ਤੁਸੀਂ ਘਰ ਬੈਠੇ ਹੀ ਆਪਣੀਆ ਮਨ ਪਸੰਦ ਤਰਕਸ਼ੀਲ ਪੁਸਤਕਾਂ, ਤਰਕਸ਼ੀਲ ਮੈਗਜੀਨ, ਤਰਕਸ਼ੀਲ ਕਲੰਡਰ ਅਤੇ ਲੜੀਵਾਰ ਤਰਕ ਦੀ ਸਾਣ 'ਤੇ ਦੇ ਸੀ.ਡੀ. ਜਾਂ ਡੀ.ਵੀ.ਡੀ. ਸੈੱਟ, ਈ. ਮੇਲ ਭੇਜ ਕੇ ਜਾਂ ਫੋਨ ਕਰਕੇ ਵੀ.ਪੀ.ਪੀ. ਰਾਹੀਂ ਮੰਗਵਾ ਸਕਦੇ ਹੋ. ਇਸ ਵਾਸਤੇ ਅਪਣਾ ਪਤਾ ਤੇ ਫੋਨ ਨੰਬਰ ਜਰੂਰ ਭੇਜੋ ਜਾਂ ਲਿਖਵਾਓ.

ਸਾਡਾ ਪਤਾ:

e-mail: tarkshiloffice@gmail.com   

Ph. 01679-241466, Cell. 98769 53561

 

ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ-2018 ਦਾ ਨਤੀਜਾ ਘੋਸ਼ਿਤ

Details
Hits: 3468

ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ-2018 ਦਾ ਨਤੀਜਾ ਘੋਸ਼ਿਤ

ਖਰੜ, 23 ਜੁਲਾਈ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਦੀ ਵਿਸ਼ੇਸ ਮੀਟਿੰਗ ਇਕਾਈ ਮੁਖੀ ਜਰਨੈਲ ਸਹੌੜਾਂ ਦੀ ਪ੍ਰਧਾਨਗੀ ਵਿੱਚ ਹੋਈ. ਜਿਸ ਵਿੱਚ ਉਚੇਚੇ ਤੌਰ ਉੱਤੇ ਸ਼ਾਮਲ ਹੋਏ ਚੰਡੀਗੜ੍ਹ ਜ਼ੋਨ ਦੇ ਮੁਖੀ ਪਿੰਸੀਪਲ ਗੁਰਮੀਤ ਖਰੜ ਨੇ ਦੱਸਿਆ ਕਿ ਤਰਕਸ਼ੀਲ

Read more: ਵਿਦਿਆਰਥੀ ਚੇਤਨਾ ਪਰਖ-ਪ੍ਰੀਖਿਆ-2018 ਦਾ ਨਤੀਜਾ ਘੋਸ਼ਿਤ

ਸ਼ਹੀਦ ਊਧਮ ਸਿੰਘ ਅਤੇ ਸਟੀਫਨ ਹਾਕਿੰਗ ਨੂੰ ਸਮਰਪਿਤ ਚੇਤਨਾ ਪ੍ਰੀਖਿਆ ਕਰਵਾਈ

Details
Hits: 2980

ਸ਼ਹੀਦ ਊਧਮ ਸਿੰਘ ਅਤੇ ਸਟੀਫਨ ਹਾਕਿੰਗ ਨੂੰ ਸਮਰਪਿਤ ਚੇਤਨਾ ਪ੍ਰੀਖਿਆ ਕਰਵਾਈ

ਸੂਬਾ-ਪੱਧਰੀ ਨਤੀਜਾ 16 ਜੁਲਾਈ ਨੂੰ ਅਤੇ ਕੇਂਦਰ ਪੱਧਰੀ ਨਤੀਜਾ 17 ਨੂੰ

ਲੁਧਿਆਣਾ, 14 ਜੁਲਾਈ (ਡਾ.ਮਜੀਦ ਅਜਾਦ ): ਸ਼ਹੀਦ ਉੱਧਮ ਸਿੰਘ ਅਤੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੀ ਯਾਦ ਵਿੱਚ ‘ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ’ ਕਰਵਾਈ ਗਈ. ਤਰਕਸ਼ੀਲ ਸੁਸਾਇਟੀ ਪੰਜਾਬ ਦੁਆਰਾ ਆਯੋਜਿਤ ਇਸ ਪ੍ਰੀਖਿਆ ਦਾ ਮੁੱਖ-ਮੰਤਵ ਵਿਦਿਆਰਥੀਆਂ ਵਿੱਚ ਸਹੀਦ ਊਧਮ

Read more: ਸ਼ਹੀਦ ਊਧਮ ਸਿੰਘ ਅਤੇ ਸਟੀਫਨ ਹਾਕਿੰਗ ਨੂੰ ਸਮਰਪਿਤ ਚੇਤਨਾ ਪ੍ਰੀਖਿਆ ਕਰਵਾਈ

ਅੱਖਾਂ ਤੇ ਪੱਟੀ ਬੰਨ ਕੇ ਅਤੇ ਸੁੰਘ ਕੇ ਪੜ੍ਹਨ ਦਾ ਦਾਅਵਾ ਕਰਨ ਵਾਲੇ ਪੜਤਾਲ ਤੋਂ ਭੱਜੇ

Details
Hits: 2952

ਅੱਖਾਂ ਤੇ ਪੱਟੀ ਬੰਨ ਕੇ ਅਤੇ ਸੁੰਘ ਕੇ ਪੜ੍ਹਨ ਦਾ ਦਾਅਵਾ ਕਰਨ ਵਾਲੇ ਪੜਤਾਲ ਤੋਂ ਭੱਜੇ

ਪਟਿਆਲਾ 12 ਜੁਲਾਈ (ਰਮਣੀਕ ਸਿੰਘ): ਅੱਜ ਕੱਲ ਕਈ ਲੋਕ ਇਹ ਦਾਅਵਾ ਕਰਦੇ ਫਿਰਦੇ ਹਨ ਕਿ ਉਹ 11-12 ਸਾਲ ਦੇ ਬੱਚੇ ਦਾ ਪ੍ਰਿਕਟਸ ਰਾਹੀਂ ਤੀਜਾ ਨੇਤਰ ਖੋਲ੍ਹ ਦਿੰਦੇ ਹਨ, ਜਿਸ ਨਾਲ ਬੱਚਾ ਅੱਖਾਂ ਤੇ ਪੱਟੀ ਬੰਨ ਕੇ ਅਤੇ ਨੱਕ ਰਾਹੀਂ ਸੁੰਘ ਕੇ ਪੜ੍ਹ ਸਕਦੇ ਹਨ, ਰੰਗਾਂ ਦੀ ਪਹਿਚਾਣ ਕਰ ਸਕਦੇ ਹਨ ਅਤੇ

Read more: ਅੱਖਾਂ ਤੇ ਪੱਟੀ ਬੰਨ ਕੇ ਅਤੇ ਸੁੰਘ ਕੇ ਪੜ੍ਹਨ ਦਾ ਦਾਅਵਾ ਕਰਨ ਵਾਲੇ ਪੜਤਾਲ ਤੋਂ ਭੱਜੇ

ਸ਼ਖਸੀਅਤ ਉਸਾਰੀ ਲਈ ਬੱਚੇ ਨੂੰ ਸਹੀ ਅਗਵਾਈ ਦੀ ਲੋੜ: ਗੁਰਮੀਤ ਖਰੜ

Details
Hits: 3100

ਸ਼ਖਸੀਅਤ ਉਸਾਰੀ ਲਈ ਬੱਚੇ ਨੂੰ ਸਹੀ ਅਗਵਾਈ ਦੀ ਲੋੜ: ਗੁਰਮੀਤ ਖਰੜ

ਖਰੜ, 11 ਜੁਲਾਈ 2018 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸ਼ਾਇਟੀ ਪੰਜਾਬ ਦੀ ਇਕਾਈ ਖਰੜ ਦੀ ਮੀਟਿੰਗ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਦੀ ਪ੍ਰਧਾਨਗੀ ਹੇਠ ਹੋਈ. ਇਸ ਮੀਟਿੰਗ ਦੌਰਾਨ ਇਕਾਈ ਮੁਖੀ ਨੇ ਦੱਸਿਆ ਕਿ ਪਿਛਲੇ ਸਾਲ 2017 ਵਿੱਚ ਸ਼ੁਰੂ ਕੀਤੀ ‘ਵਿਦਿਆਰਥੀ ਚੇਤਨਾ

Read more: ਸ਼ਖਸੀਅਤ ਉਸਾਰੀ ਲਈ ਬੱਚੇ ਨੂੰ ਸਹੀ ਅਗਵਾਈ ਦੀ ਲੋੜ: ਗੁਰਮੀਤ ਖਰੜ

ਜੋਤਸ਼ੀਆਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਦੀ ਡੀਸੀ ਕੋਲ ਸ਼ਿਕਾਇਤ

Details
Hits: 3004

ਜੋਤਸ਼ੀਆਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਦੀ ਡੀਸੀ ਕੋਲ ਸ਼ਿਕਾਇਤ

ਮੋਹਾਲੀ, 21 ਜੂਨ (ਜਰਨੈਲ ਕ੍ਰਾਂਤੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਨੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਜੋਤਸ਼ੀਆਂ-ਤਾਂਤਰਿਕਾਂ ਵੱਲੋਂ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਹੈ. ਸੁਸਾਇਟੀ ਨੇ ਡਿਪਟੀ ਕਮਿਸ਼ਨਰ ਨੂੰ ਭੇਜੇ ਪੱਤਰ ਨਾਲ ਜੋਤਸ਼ੀਆਂ

Read more: ਜੋਤਸ਼ੀਆਂ ਦੇ ਗੁੰਮਰਾਹਕੁੰਨ ਇਸ਼ਤਿਹਾਰ ਦੀ ਡੀਸੀ ਕੋਲ ਸ਼ਿਕਾਇਤ

  1. ਛੁੱਟੀਆਂ ਤੋਂ ਬਾਅਦ ਹੋਵੇਗੀ ਵਿਦਿਆਰਥੀ ਚੇਤਨਾ ਪਰਖ-ਪਰੀਖਿਆ
  2. ਸੋਚਣ ਢੰਗ ਵਿਗਿਆਨਿਕ ਬਨਾਉਣਾ ਸੁਸਾਇਟੀ ਦਾ ਮੁੱਖ ਉਦੇਸ਼: ਗੁਰਮੀਤ ਖਰੜ
  3. ਇਨਸਾਫ ਪਸੰਦ ਲੋਕਾਂ ਵਲੋਂ ‘ਆਸਿਫਾ ਲਈ ਇਨਸਾਫ ਵਾਸਤੇ ਕੈਂਡਲ ਮਾਰਚ’
  4. ਇੱਕੋ ਵੇਲੇ ਕੀਤੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ

Page 22 of 53

  • 17
  • 18
  • 19
  • 20
  • 21
  • 22
  • 23
  • 24
  • 25
  • 26

Other Links

  • Video
  • Old Magazine Punjabi
  • Old Magazine Hindi

ਡਾ. ਅਬਰਾਹਮ ਟੀ. ਕਾਵੂਰ

ਜਿਹੜਾ ਆਪਣੇ ਚਮਤਕਾਰਾਂ ਦੀ ਪੜਤਾਲ ਦੀ ਆਗਿਆ ਨਹੀਂ ਦਿੰਦਾ, ਉਹ ਫਰੇਬੀ ਹੈ। ਜਿਸ ਵਿੱਚ ਚਮਤਕਾਰਾਂ ਦੀ ਪੜਤਾਲ ਕਰਨ ਦਾ ਹੌਂਸਲਾ ਨਹੀਂ ਹੁੰਦਾ, ਉਹ ਲਾਈਲੱਗ ਹੁੰਦਾ ਹੈ। ਜਿਹੜਾ ਬਗੈਰ ਪੜਤਾਲ ਤੋਂ ਹੀ ਵਿਸ਼ਵਾਸ ਕਰਦਾ ਹੈ, ਉਹ ਮੂਰਖ ਹੁੰਦਾ ਹੈ।

ਡਾ. ਅਬਰਾਹਮ ਟੀ. ਕਾਵੂਰ

ਸੂਚਨਾ

ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੇ ਨਾਲ ਸੰਬਧਤ ਦੇਸ਼-ਵਿਦੇਸ਼ ਦੇ ਸਮੂਹ ਆਹੁਦੇਦਾਰਾਂ, ਮੈਂਬਰਾਂ ਅਤੇ ਸਹਿਯੋਗੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪਣੀ ਇਕਾਈ ਅਤੇ ਜੋਨ ਦੀਆਂ ਸਰਗਰਮੀਆਂ ਜਾਂ ਤਰਕਸ਼ੀਲਤਾ ਨਾਲ ਸਬੰਧਤ ਲੇਖ ਜਾਂ ਹੋਰ ਸਮਗਰੀ ਇਸ ਮੇਲ ਤੇ ਭੇਜੋ ਤਾਂ ਕਿ ਇਸ ਨੂੰ ਸਮੇਂ ਸਿਰ ਵੈਬ ਸਾਈਟ ’ਤੇ ਅੱਪਲੋਡ ਕੀਤਾ ਜਾ ਸਕੇ. ਇਹ ਵੀ ਦੱਸਿਆ ਜਾਵੇ ਕਿ ਤੁਸੀਂ ਕਿਸ ਜੋਨ ਜਾਂ ਇਕਾਈ ਨਾਲ ਸਬੰਧਤ ਹੋ.

harchandbhinder@yahoo.in