- Details
- Hits: 2683
ਇੱਕੋ ਵੇਲੇ ਕੀਤੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ
ਲੁਧਿਆਣਾ, 25 ਜਨਵਰੀ(ਡਾ. ਮਜੀਦ ਅਜਾਦ): ਤਰਕਸ਼ੀਲ ਸੁਸਾਇਟੀ ਇਕਾਈ ਜਗਰਾਉਂ ਦੇ ਪੁਰਾਣੇ ਮੈਂਬਰ ਬਖਤੌਰ ਸਿੰਘ ਅਖਾੜਾ ਅਤੇ ਕਟਾਣੀ ਪਿੰਡ ਦੇ ੳਘੇ ਸਮਾਜ ਸੇਵਕ ਸੁਰਿੰਦਰ ਸਿੰਘ ਕਟਾਣੀ ਦਾ ਸਰੀਰ ਅੱਜ ਉਹਨਾਂ ਦੀ ਮੌਤ ਉਪਰੰਤ ਉਹਨਾਂ ਦੀ ਵਸੀਅਤ ਮੁਤਾਬਕ ਸਰੀਰ ਨੂੰ ਮੈਡੀਕਲ ਖੋਜਾਂ ਵਾਸਤੇ
Read more: ਇੱਕੋ ਵੇਲੇ ਕੀਤੇ ਸੁਰਿੰਦਰ ਕਟਾਣੀ ਅਤੇ ਬਖਤੌਰ ਸਿੰਘ ਦੇ ਮ੍ਰਿਤਕ ਸਰੀਰ ਖੋਜਾਂ ਲਈ ਦਾਨ
- Details
- Hits: 3032
ਗੌਰੀ ਲੰਕੇਸ਼ ਦੇ ਨਾਮ ਜਾਰੀ ਕੀਤਾ ਤਰਕਸ਼ੀਲਾਂ ਨੇ ਨਵੇਂ ਸਾਲ ਦਾ ਕੈਲੰਡਰ ਸਰਕਾਰ
ਕੋਲੋਂ ਹੱਕੀ-ਸੰਘਰਸ਼ ਨੂੰ ਕੁਚਲਣ ਵਾਲੇ ਆਰਡੀਨੈਂਸ ਤੁਰੰਤ ਵਾਪਸ ਲੈਣ ਦੀ ਕੀਤੀ ਮੰਗ
ਲੁਧਿਆਣਾ, 10 ਜਨਵਰੀ (ਡਾ. ਮਜੀਦ ਆਜਾਦ ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਦੀ ਮਹੀਨਾਵਾਰ ਮੀਟਿੰਗ ਇੱਥੇ ਲੁਧਿਆਣਾ ਸਥਿੱਤ ਬਸ ਸਟੈਂਡ ਲਾਗਲੇ ਜੋਨ ਦਫਤਰ ਵਿਖੇ ਹੋਈ, ਜਿਸ ਵਿੱਚ ਜੋਨ ਅਧੀਨ ਪੈਂਦੀਆਂ ਖੰਨਾ, ਮਾਲੇਰਕੋਟਲਾ, ਜਗਰਾਉਂ, ਮਾਛੀਵਾੜਾ, ਸਿਧਾਰ, ਕੋਹਾੜਾ,
Read more: ਗੌਰੀ ਲੰਕੇਸ਼ ਦੇ ਨਾਮ ਜਾਰੀ ਕੀਤਾ ਤਰਕਸ਼ੀਲਾਂ ਨੇ ਨਵੇਂ ਸਾਲ ਦਾ ਕੈਲੰਡਰ
- Details
- Hits: 2842
ਤਰਕਸ਼ੀਲ ਸੁਸਾਇਟੀ ਦੇ ਜੋਨ ਲੁਧਿਆਣਾ ਦਾ ਹੋਇਆ ਡੈਲੀਗੇਟ ਇਜਲਾਸ
ਤਰਕਸ਼ੀਲ ਸੋਚ ਨੂੰ ਸਮਾਜ ਦੇ ਹਰ ਵਰਗ ਵਿੱਚ ਲੈਕੇ ਜਾਣ ਦੀ ਜਰੂਰਤ: ਰਾਜਿੰਦਰ ਭਦੌੜ
ਲੁਧਿਆਣਾ, 20 ਨਵੰਬਰ (ਡਾ, ਮਜੀਦ ਆਜਾਦ) : ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਇਥੇ ਲੁਧਿਆਣਾ ਬਸ ਸਟੈਂਡ ਨੇੜੇ ਸਥਾਨਕ ਤਰਕਸ਼ੀਲ ਦਫਤਰ ਵਿੱਚ ਹੋਇਆ. ਜਿਸ ਵਿੱਚ ਜੋਨ ਅਧੀਨ ਪੈਂਦੀਆਂ ਸਾਰੀਆਂ ਇਕਾਈਆਂ ਮਾਲੇਰ ਕੋਟਲਾ, ਕੋਹਾੜਾ,
Read more: ਤਰਕਸ਼ੀਲ ਸੁਸਾਇਟੀ ਦੇ ਜੋਨ ਲੁਧਿਆਣਾ ਦਾ ਹੋਇਆ ਡੈਲੀਗੇਟ ਇਜਲਾਸ
- Details
- Hits: 2898
15ਵਾਂ ਤਰਕਸ਼ੀਲ ਮੇਲਾ ਐਬਟਸਫੋਰਡ ਅਤੇ ਸਰੀ ਵਿੱਚ 22 ਅਤੇ 29 ਨੂੰ
ਸਰੀ(ਕੈਨੇਡਾ),16 ਅਕੂਬਰ (ਪਰਮਿੰਦਰ ਸਵੈਚ): ਤਰਕਸ਼ੀਲ ਸੁਸਾਇਟੀ ਆਫ ਕੈਨੇਡਾ ਵਲੋਂ 15ਵਾਂ ਸਾਲਾਨਾ ਤਰਕਸ਼ੀਲ ਮੇਲਾ 22 ਅਤੇ 29 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ. 22 ਅਕਤੂਬਰ ਨੂੰ ਇਹ ਸਮਾਗਮ ਐਬਸਟਫੋਰਡ ਆਰਟ ਸੈਂਟਰ (2329, ਕਰੈਸੈਂਟ ਵੇਅ) ਵਿੱਚ ਅਤੇ 29 ਅਕਤੂਬਰ ਨੂੰ ਸਰੀ
Read more: 15ਵਾਂ ਤਰਕਸ਼ੀਲ ਮੇਲਾ ਐਬਟਸਫੋਰਡ ਅਤੇ ਸਰੀ ਵਿੱਚ 22 ਅਤੇ 29 ਨੂੰ
- Details
- Hits: 2713
ਤਰਕਸ਼ੀਲ ਚੇਤਨਾ ਪ੍ਰੀਖਿਆ ਦੇ ਨਤੀਜਿਆਂ ‘ਚ ਮਾਰੀ ਲੜਕੀਆਂ ਨੇ ਬਾਜੀ
ਸੰਦੌੜ, 9 ਅਕਤੂਬਰ (ਸਰਾਜ ਸੰਧੂ): ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ-ਦਿਵਸ ਦੀ ਯਾਦ ਵਿੱਚ ਵਿਦਿਆਰਥੀਆਂ ਵਿੱਚ ਸ਼ਹੀਦ ਭਗਤ ਸਿੰਘ ਦੇ ਜੀਵਣ, ਚਰਿੱਤਰ, ਸੰਘਰਸ ਅਤੇ ਉਹਨਾਂ ਦੇ ਵਿਚਾਰਾਂ ਨੂੰ ਪਹੁੰਚਾਉਣਾ, ਗਿਆਨ-ਵਿਗਿਆਨ, ਆਪਣੇ ਵਿਰਸੇ, ਸਮਾਜਿਕ ਸਰੋਕਾਰਾਂ ਨਾਲ ਜੋੜਣ ਅਤੇ ਉਸਾਰੂ ਸਾਹਿਤ
Read more: ਤਰਕਸ਼ੀਲ ਚੇਤਨਾ ਪ੍ਰੀਖਿਆ ਦੇ ਨਤੀਜਿਆਂ ‘ਚ ਮਾਰੀ ਲੜਕੀਆਂ ਨੇ ਬਾਜੀ