- Details
- Hits: 3843
ਸੋਸ਼ਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
ਮਤੋਈ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ
ਮਾਲੇਰਕੋਟਲਾ, 27 ਮਈ (ਸੋਨੀ ਉਕਸੀ): ਇੱਥੇ ਮਾਲੇਰਕੋਟਲਾ ਨੇੜਲੇ ਪਿੰਡ ਮਤੋਈ ਦੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ. ਸਮਾਗਮ ਦੀ ਸ਼ੁਰੂਆਤ ਸਕੂਲ ਅਧਿਆਪਕ ਸ਼ਾਹਿਦ
Read more: ਸੋਸ਼ਲ ਮੀਡੀਆ ਦੇ ਦੌਰ ਵਿੱਚ ਵਿਗਿਆਨਕ ਸੋਚ ਦੀ ਮਹੱਤਤਾ ਹੋਰ ਵੀ ਜਿਆਦਾ: ਡਾ. ਮਜੀਦ
- Details
- Hits: 2865
ਜਿੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ 25 ਲੱਖ ਦਾ ਇਨਾਮ ਜਿੱਤਣ: ਡਾ. ਮਜੀਦ ਅਜਾਦ
ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ
ਮਾਲੇਰਕੋਟਲਾ, 25 ਮਈ (ਆਗੂ ਮੋਹਨ ਬਡਲਾ): ਇੱਥੇ ਮਾਲੇਰਕੋਟਲਾ ਸ਼ਹਿਰ ਦੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ. ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ. ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਦੁਅਰਾ
Read more: ਜਿੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ 25 ਲੱਖ ਦਾ ਇਨਾਮ ਜਿੱਤਣ: ਡਾ.ਮਜੀਦ ਅਜਾਦ
- Details
- Hits: 2661
ਸਫਲ ਤਰਕਸ਼ੀਲ ਪ੍ਰੋਗਰਾਮ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ
ਲੁਧਿਆਣਾ, 24 ਮਈ (ਡਾ. ਮਜੀਦ ਅਜਾਦ) : ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੇ ਜੋਨ ਲੁਧਿਆਣਾ ਵਲੋਂ ‘ਸਕੂਲਾਂ ਵਿੱਚ ਸਫਲ ਤਰਕਸ਼ੀਲ ਪ੍ਰੋਗਰਾਮ’ ਵਿਸ਼ੇ ਉਪਰ ਇੱਕ ਟਰੇਨਿੰਗ ਵਰਕਸ਼ਾਪ ਮਿਤੀ 28 ਮਈ 2017 ਐਤਵਾਰ ਨੂੰ ਸਮਾਂ ਸਵੇਰੇ 9.30 ਵਜੇ, ਸਥਾਨਕ ਤਰਕਸ਼ੀਲ ਦਫਤਰ, ਨੇੜੇ ਬਸ-ਸਟੈਂਡ, ਲੁਧਿਆਣਾ ਵਿਖੇ ਲਗਾਈ
Read more: ਸਫਲ ਤਰਕਸ਼ੀਲ ਪ੍ਰੋਗਰਾਮ ਵਿਸ਼ੇ ਤੇ ਟਰੇਨਿੰਗ ਵਰਕਸ਼ਾਪ 28 ਮਈ ਨੂੰ
- Details
- Hits: 2643
ਤਰਕਸ਼ੀਲ ਜ਼ੋਨ ਚੰਡੀਗੜ੍ਹ ਵੱਲੋਂ ਤਿੰਨ ਵਿਭਾਗਾਂ ਦੀ ਵਰਕਸ਼ਾਪ ਖਰੜ ਵਿਖੇ ਲਗਾਈ
ਜ਼ੋਨ ਪੱਧਰੀ ਮਾਨਸਿਕ ਸਿਹਤ ਚੇਤਨਾ ਕੇਂਦਰ ਖੋਲਣ ਦੀ ਯੋਜਨਾ
ਖਰੜ, 23 ਮਈ (ਕੁਲਵਿੰਦਰ ਨਗਾਰੀ): ਲੋਟੂ ਪਰਜ਼ੀਵੀ-ਤਾਕਤਾਂ ਖਿਲਾਫ ਲੋਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਦੇ ਚੰਡੀਗੜ੍ਹ ਜ਼ੋਨ ਵੱਲੋਂ ਤਿੰਨ ਵਿਭਾਗਾਂ ਦੀ ਸਾਂਝੀ ਵਰਕਸ਼ਾਪ ਖਰੜ ਵਿਖੇ ਜ਼ੋਨ ਮੁਖੀ ਪ੍ਰਿੰਸੀਪਲ ਗੁਰਮੀਤ ਖਰੜ ਦੀ ਅਗਵਾਈ ਵਿੱਚ ਲਗਾਈ ਗਈ. ਜਿਸ
Read more: ਤਰਕਸ਼ੀਲ ਜ਼ੋਨ ਚੰਡੀਗੜ੍ਹ ਵੱਲੋਂ ਤਿੰਨ ਵਿਭਾਗਾਂ ਦੀ ਵਰਕਸ਼ਾਪ ਖਰੜ ਵਿਖੇ ਲਗਾਈ
- Details
- Hits: 2751
ਤਰਕਸ਼ੀਲਾਂ ਵੱਲੋਂ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ
ਸਾਹਿਤ ਨਾਲ ਸੁਖਾਵੇਂ ਰੁਖ ਤੁਰੇਗਾ ਸਮਾਜ: ਲੱਖੇਵਾਲੀ
ਮੁਕਤਸਰ, 8 ਮਈ (ਬੂਟਾ ਸਿੰਘ ਵਾਕਫ਼): ਤਰਕਸ਼ੀਲ ਸਾਹਿਤ ਨਾਲ ਭਰਮ-ਭੁਲੇਖਿਆਂ ਵਿਚ ਫਸੇ ਸਮਾਜ ਨੂੰ ਸੁਖਾਵੇਂ ਰੁਖ ਤੋਰਿਆ ਜਾ ਸਕਦਾ ਹੈ ਇਸ ਆਸ਼ੇ ਦੀ ਪੂਰਤੀ ਲਈ ਪੰਜਾਬ ਦੀ ਤਰਕਸ਼ੀਲ ਲਹਿਰ ਲਗਾਤਾਰ ਯਤਨਸ਼ੀਲ ਹੈ. ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਹਿਤ ਵਿਭਾਗ ਦੇ ਸੂਬਾਈ ਮੁਖੀ ਰਾਮ ਸਵਰਨ ਲੱਖੇਵਾਲੀ ਨੇ
Read more: ਤਰਕਸ਼ੀਲਾਂ ਵੱਲੋਂ ਅੰਧ-ਵਿਸ਼ਵਾਸ ਵਿਰੋਧੀ ਕਾਨੂੰਨ ਬਣਾਉਣ ਦੀ ਮੰਗ