- Details
- Hits: 2807
ਸੰਸਾਰ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਲੋੜ: ਗੁਰਮੀਤ ਖਰੜ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਦੀ ਇਕਾਈ ਖਰੜ ਨੇ ਨਵੇਂ ਆਗੂਆਂ ਦੀ ਚੋਣ ਕੀਤੀ
ਖਰੜ, 3 ਅਪ੍ਰੈਲ (ਕੁਲਵਿੰਦਰ ਨਗਾਰੀ): ਅੰਧਵਿਸ਼ਵਾਸਾਂ ਖਿਲਾਫ ਵਿਗਿਆਨਿਕ-ਜਾਗ੍ਰਿਤੀ ਦਾ ਝੰਡਾ ਬੁਲੰਦ ਕਰਨ ਵਾਲ਼ੀ ਜਥੇਬੰਦੀ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ) ਵੱਲੋਂ ਦੋ-ਸਾਲਾ ਸ਼ੈਸਨ 2017-2019 ਵਾਸਤੇ ਮੈਂਬਰਸ਼ਿਪ ਵੰਡਣ ਦਾ ਕਾਰਜ ਆਰੰਭਿਆ ਹੋਇਆ ਹੈ. ਇਸ ਲੜੀ ਤਹਿਤ ਅੱਜ ਤਰਕਸ਼ੀਲ ਇਕਾਈ ਖਰੜ ਵੱਲੋਂ
Read more: ਸੰਸਾਰ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣ ਦੀ ਲੋੜ: ਗੁਰਮੀਤ ਖਰੜ
- Details
- Hits: 3399
ਸ਼ਹੀਦ ਊਧਮ ਸਿੰਘ ਦਾ ਪ੍ਰੇਰਨਾ ਸ਼ਰੋਤ ਸਹੀਦ ਭਗਤ ਸਿੰਘ ਸੀ: ਰਾਕੇਸ਼ ਕੁਮਾਰ
ਤਰਕਸ਼ੀਲ ਸੁਸਾਇਟੀ ਵੱਲੋਂ ਕਰਵਾਏ ਸੈਮੀਨਾਰ ’ਚ ਅਣਫੋਲੇ ਤੱਥ ਆਏ ਸਾਹਮਣੇ
ਐਸ ਏ ਐਸ ਨਗਰ, 27 ਮਾਰਚ (ਹਰਪ੍ਰੀਤ): ਸ਼ਹੀਦ ਊਧਮ ਸਿੰਘ ਬਾਰੇ ਆਮ ਪ੍ਰਚੱਲਿਤ ਗੱਲਾਂ ਇਤਿਹਾਸਿਕ ਤੱਥਾਂ ਤੋਂ ਬਹੁਤ ਦੂਰ ਹਨ. 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਗੋਲੀਆਂ ਚਲਾਉਣ ਪਿੱਛੇ ਸਿਰਫ ਬਦਲੇ ਦੀ ਭਾਵਨਾ ਨਹੀਂ ਬਲਕਿ ਸਮਾਜਿਕ ਤਬਦੀਲੀ ਦਾ ਮਿਸ਼ਨ ਸੀ. ਇਹਨਾਂ ਵਿਚਾਰਾਂ ਦਾ ਪ੍ਰਗਟਾਵਾ
Read more: ਸ਼ਹੀਦ ਊਧਮ ਸਿੰਘ ਦਾ ਪ੍ਰੇਰਨਾ ਸ਼ਰੋਤ ਸਹੀਦ ਭਗਤ ਸਿੰਘ ਸੀ: ਰਾਕੇਸ਼ ਕੁਮਾਰ
- Details
- Hits: 2902
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਆਹੁਦੇਦਾਰਾਂ ਦੀ ਚੋਣ ਹੋਈ
ਪਟਿਆਲਾ, 26 ਮਾਰਚ (ਸੰਜੀਵ ਰਾਜਪੁਰਾ): ਅੱਜ ਤਰਕਸ਼ੀਲ ਸੁਸਾਇਟੀ ਪੰਜਾਬ ਰਾਜਿ: ਦੀ ਇਕਾਈ ਪਟਿਆਲਾ ਦੀ ਦੋ ਸਾਲਾਂ ਬਾਅਦ ਹੋਣ ਵਾਲੀ ਜਥੇਬੰਦਕ ਚੋਣ ਸਬੰਧੀ ਮੀਟਿੰਗ ਹੋਈ. ਇਸ ਮੀਟਿੰਗ ਵਿੱਚ ਬਹੁਤ ਸਾਰੇ ਸਰਗਰਮ ਮੈਂਬਰਾਂ ਅਤੇ ਹਮਦਰਦ ਸਾਥੀਆਂ ਨੇ ਹਿੱਸਾ ਲਿਆ. ਮੀਟਿੰਗ ਵਿੱਚ ਤਰਕਸ਼ੀਲ ਮੈਬਰਾਂ ਅਤੇ ਆਗੂਆਂ
Read more: ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੇ ਆਹੁਦੇਦਾਰਾਂ ਦੀ ਚੋਣ ਹੋਈ
- Details
- Hits: 2793
ਪਿੰਡ ਬਨਭੌਰਾ ਵਿਖੇ ਲੱਗਾ ਤੀਜਾ ਖੂਨ-ਦਾਨ ਕੈਂਪ
ਖੂਨ-ਦਾਨ ਰਾਹੀਂ ਖੂਨ ਦੀ ਸਾਂਝ ਪੈਦਾ ਹੁੰਦੀ ਹੈ: ਡਾ. ਮਜੀਦ ਅਜਾਦ
ਮਾਲੇਰਕੋਟਲਾ, 26 ਮਾਰਚ (ਸਰਾਜ ਅਨਵਰ): ਇੱਥੇ ਮਾਲੇਰ ਕੋਟਲਾ ਲਾਗਲੇ ਪਿੰਡ ਬਨਭੌਰਾ ਵਿਖੇ ਤਰਕਸ਼ੀਲ ਆਗੂ ਮੇਜਰ ਸਿੰਘ ਸੋਹੀ ਦੀ ਪ੍ਰੇਰਣਾ ਅਧੀਨ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਨਿਵਾਸੀਆਂ ਵਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਕੋਟਲਾ
- Details
- Hits: 2900
ਬਲਵਿੰਦਰ ਬਰਨਾਲਾ ਬਣੇ ‘ਫੀਰਾ’ ਦੇ ਮੁੜ ਕੌਮੀ ਜਨਰਲ ਸਕੱਤਰ
ਫੈਡਰੇਸ਼ਨ ਆਫ ਇੰਡੀਅਨ ਰੈਸ਼ਨਲਿਸਟ ਐਸੋਸ਼ੀਏਸ਼ਨਜ਼ (ਫੀਰਾ) ਦਾ ਹੋਇਆ ਦੋ ਰੋਜ਼ਾ ਇਜ਼ਲਾਸ
ਨਾਰਵੇ ਤੋਂ ਮਿਸਟਰ ਰਾਬਰਟ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਪੰਜਾਬ ਤੋਂ 42 ਮੈਂਬਰੀ ਵਫ਼ਦ ਨੇ ਲਵਾਈ ਹਾਜ਼ਰੀ
ਬਰਨਾਲਾ, 12 ਮਾਰਚ(ਪ੍ਰਸੋਤਮ ਬੱਲੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਮੁਖੀ ਬਲਵਿੰਦਰ ਬਰਨਾਲਾ ਸਮੁੱਚੇ ਦੇਸ਼ ਭਾਰਤ ਦੇ ਵੱਖ-ਵੱਖ ਰਾਜਾਂ 'ਚ ਵਿਗਿਆਨਕ ਵਿਚਾਰਧਾਰਾ ਦੇ ਪ੍ਰਸਾਰ ਹਿੱਤ ਕੰਮ ਕਰਦੀਆਂ 80 ਤੋਂ ਜਿਆਦਾ ਜਥੇਬੰਦੀਆਂ ’ਤੇ ਅਧਾਰਿਤ ਕੌਮੀ ਪੱਧਰ ਤੇ ਗਠਿਤ ਜਥੇਬੰਦੀ