- Details
- Hits: 2078
ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੂਕ ਕੀਤਾ
ਖਰੜ, 29 ਮਾਰਚ 2016 (ਕੁਲਵਿੰਦਰ ਨਗਾਰੀ): ਨਵੀਂ ਪੀੜ੍ਹੀ ਵਿੱਚ ਨਵੀਂ ਸੋਚ ਦਾ ਪਸਾਰ ਕਰਨ ਵਾਸਤੇ ਤਰਕਸ਼ੀਲ ਸੁਸਾਇਟੀ ਦੀ ਇਕਾਈ ਖਰੜ ਵੱਲੋਂ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਖਰੜ ਦੁਆਰਾ ਲਗਾਏ ਜਾ ਰਹੇ ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਦੀ ‘ਸਕੂਲਿੰਗ’ ਵਾਸਤੇ ਪ੍ਰੋਗਰਾਮ ਕੀਤਾ ਗਿਆ. ਇਸ
Read more: ਐੱਨ. ਐੱਸ. ਐੱਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਵਹਿਮਾਂ-ਭਰਮਾਂ ਤੋਂ ਜਾਗਰੂਕ ਕੀਤਾ
- Details
- Hits: 2406
23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹਥਨ ਵਿਖੇ ਹੋਇਆ ਤਰਕਸ਼ੀਲ ਨਾਟਕ ਮੇਲਾ
ਮਾਲੇਰਕੋਟਲਾ, 24 ਮਾਰਚ (ਗੁਰਦੀਪ ਹਥਨ): ਸ਼ਹੀਦ-ਏ-ਆਜਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਪਿੰਡ ਹਥਨ ਵਿਖੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਹਥਨ ਵਲੋਂ ਕਰਵਾਇਆ ਗਿਆ. ਨਾਟਕ ਮੇਲੇ ਦਾ ਉਦਘਾਟਨ ਹਥਨ ਪਿੰਡ ਦੇ ਸਰਪੰਚ ਮੇਜਰ ਸਿੰਘ ਦੁਆਰਾ ਕੀਤਾ
Read more: 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹਥਨ ਵਿਖੇ ਹੋਇਆ ਤਰਕਸ਼ੀਲ ਨਾਟਕ ਮੇਲਾ
- Details
- Hits: 2233
ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਗੁਰਮੀਤ ਖਰੜ
ਖਰੜ, 23 ਮਾਰਚ (ਕੁਲਵਿੰਦਰ ਨਗਾਰੀ): ਕੁਛ ਸ਼ਖਸੀਅਤਾਂ ਛੋਟੀ ਉਮਰੇ ਇਤਿਹਾਸ ਦੇ ਪੰਨਿਆ ਤੇ ਆਪਣੇ ਕਾਰਨਾਮਿਆ ਦੇ ਨਿਸ਼ਾਨ ਇੰਨੇ ਗਹਿਰੇ ਦਰਜ ਕਰ ਦਿੰਦੀਆਂ ਹਨ ਕਿ ਆਉਣ ਵਾਲ਼ੀਆਂ ਪੀੜੀਆਂ ਲਈ ਉਹ ਚਾਨਣ-ਮੁਨਾਰੇ ਦਾ ਕੰਮ ਕਰਦੇ ਰਹਿੰਦੇ ਹਨ. ਸ਼ਹੀਦ ਭਗਤ ਸਿੰਘ ਵੀ ਭਰ ਜਵਾਨੀ ਵਿੱਚ ਫਾਂਸੀ ਦਾ ਰੱਸਾ ਚੁੰਮਣ ਵਾਲ਼ੀ
Read more: ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣਾ ਹੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ: ਗੁਰਮੀਤ ਖਰੜ
- Details
- Hits: 2693
ਭਗਤ ਸਿੰਘ ਦਾ ਸ਼ਹੀਦੀ ਦਿਵਸ ਮਨਾਉਣ ਲਈ ਪ੍ਰੋਗਰਾਮ ਉਲੀਕਿਆ
ਖਰੜ, 13 ਮਾਰਚ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ ਜੋਨ ਦੀਆਂ ਵੱਖ ਵੱਖ ਇਕਾਈਆਂ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਪ੍ਰੋਗਰਾਮ ਉਲੀਕਿਆ ਹੈ. ਇਸ ਤਹਿਤ ਅੱਜ ਜੋਨ ਦੀਆਂ ਵੱਖ-ਵੱਖ ਇਕਾਈਆਂ ਦੇ ਨੁਮਾਇੰਦਿਆਂ ਦੀ ਮੀਟਿੰਗ ਖਰੜ ਵਿਖੇ ਕੀਤੀ ਗਈ. ਇਸ ਮੀਟਿੰਗ ਵਿੱਚ ਮੁਹਾਲੀ, ਚੰਡੀਗੜ,
- Details
- Hits: 2240
ਤਰਕਸ਼ੀਲ ਇਕਾਈ ਖਰੜ ਨੇ ਵਿਧਾਇਕ ਨੂੰ ਸੌਂਪਿਆ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ
ਖਰੜ, 28 ਫਰਵਰੀ (ਕੁਲਵਿੰਦਰ ਨਗਾਰੀ): ‘ਅੱਜ ਵਿਗਿਆਨ-ਦਿਵਸ’ ਮੌਕੇ ਅੰਧ-ਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਵਾਉਣ ਲਈ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਤਿਆਰ ਕੀਤਾ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ, ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਵਾਸਤੇ ਇਕਾਈਆਂ ਰਾਹੀਂ ਸਾਰੇ ਪੰਜਾਬ ਦੇ ਵਿਧਾਇਕਾਂ ਨੂੰ ਦੇਣ ਦੇ ਪ੍ਰੋਗਰਾਮ ਦੇ ਹਿੱਸੇ
Read more: ਤਰਕਸ਼ੀਲ ਇਕਾਈ ਖਰੜ ਨੇ ਵਿਧਾਇਕ ਨੂੰ ਸੌਂਪਿਆ ‘ਅੰਧ-ਵਿਸ਼ਵਾਸ ਰੋਕੂ ਕਾਨੂੰਨ’ ਦਾ ਖਰੜਾ