- Details
- Hits: 1819
ਅੱਜ ਵੀ ਜਾਰੀ ਹਨ ਸਦੀਆਂ ਪੁਰਾਣੇ ਬੇਲੋੜੇ ਵਹਿਮ-ਭਰਮ: ਗੁਰਮੀਤ ਖਰੜ
ਖਰੜ, 20 ਅਕਤੂਬਰ (ਕੁਲਵਿੰਦਰ ਨਗਾਰੀ): ਵਿਦਿਆਰਥੀਆਂ ਦੀ ਸੋਚ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਅੱਜ ਆਰੀਆ ਕਾਲਜ ਫਾਰ ਵੂਮੈਨ ਖਰੜ ਵਿਖੇ ਪ੍ਰਿੰਸੀਪਲ ਸ੍ਰੀਮਤੀ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਸੈਮੀਨਾਰ ਕੀਤਾ ਗਿਆ. ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਲੈਕ.
Read more: ਅੱਜ ਵੀ ਜਾਰੀ ਹਨ ਸਦੀਆਂ ਪੁਰਾਣੇ ਬੇਲੋੜੇ ਵਹਿਮ-ਭਰਮ: ਗੁਰਮੀਤ ਖਰੜ
- Details
- Hits: 2112
ਸਰ੍ਹੀ ਵਿਖੇ ਹੋਇਆ ਸਾਲਾਨਾ ਤਰਕਸ਼ੀਲ ਸਭਿਆਚਾਰਕ ਸਮਾਗਮ
ਪਾਖੰਡੀਆਂ, ਜੋਤਿਸ਼ੀਆ ਆਦਿ ਨੂੰ ਪੰਜ ਲੱਖ ਕਨੇਡੀਅਨ ਡਾਲਰ ਜਿੱਤਣ ਦਾ ਦਿੱਤਾ ਚੈਲੇਂਜ
ਸਰ੍ਹੀ (ਕੈਨੇਡਾ), 14 ਅਕਤੂਬਰ (ਗੁਰਮੇਲ ਗਿੱਲ): ਬੀਤੇ ਦਿਨੀਂ 11447-82 ਐਵਿਨਿਊ ਸਥਿੱਤ ਨੌਰਥ ਡੈਲਟਾ ਸਕੈਂਡਰੀ ਸਕੂਲ ਦੇ ਖਚਾਖਚ ਭਰੇ ਥਿਏਟਰ ਵਿੱਚ ਸੁਸਾਇਟੀ ਦੇ ਗਿਆਰ੍ਹਵੇਂ ਸਾਲਾਨਾ ਸਮਾਗਮ ਸਮੇਂ ਸੁਸਾਇਟੀ ਦੇ ਕਲਾਕਾਰਾਂ ਵੱਲੋਂ ਸਕਿੱਟਾਂ ‘ਕੁੱਤੇ’ ਅਤੇ ‘ਤਮਾਸ਼ਾ’ ਤੋਂ ਇਲਾਵਾ ਨਾਟਕ ‘ਪਾਤਸ਼ਾਹ’ ਜਾਦੂ ਦੇ ਟਰਿੱਕਸ਼ ਅਤੇ ਗੀਤ ਸੰਗੀਤ
- Details
- Hits: 2225
ਹੁਣ ਮਰਨ ਤੋਂ ਬਾਅਦ ਵੀ ਸਰੀਰ ਮਨੁੱਖਤਾ ਦੇ ਕੰਮ ਆਉਦਾ ਹੈ: ਗੁਰਮੀਤ ਖਰੜ
ਖਰੜ, 12 ਅਕਤੂਬਰ (ਕੁਲਵਿੰਦਰ ਨਗਾਰੀ): ਤਰਕਸ਼ੀਲਾਂ ਦੀ ਪ੍ਰੇਰਨਾਂ ਸਦਕਾ ਹਰਦੀਪ ਸਿੰਘ ਚੱਪਰਚਿੜੀ ਅਤੇ ਉਨਾਂ ਦੇ ਪਿਤਾ ਸ੍ਰੀ ਗੁਰਚਰਨ ਸਿੰਘ ਵੱਲੋਂ ਮਰਨ ਉਪਰੰਤ ਆਪਣਾ ਮ੍ਰਿਤਕ-ਸਰੀਰ ਖੋਜ ਕਾਰਜਾਂ ਵਾਸਤੇ ਪੀ.ਜੀ.ਆਈ. ਚੰਡੀਗੜ੍ਹ ਦੇ ਹਵਾਲੇ ਕਰਨ ਦਾ ਪ੍ਰਣ-ਪੱਤਰ ਭਰਕੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਤਰਕਸ਼ੀਲ
Read more: ਹੁਣ ਮਰਨ ਤੋਂ ਬਾਅਦ ਵੀ ਸਰੀਰ ਮਨੁੱਖਤਾ ਦੇ ਕੰਮ ਆਉਦਾ ਹੈ: ਗੁਰਮੀਤ ਖਰੜ
- Details
- Hits: 2845
ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ
ਪਟਿਆਲਾ, 11 ਅਕਤੂਬਰ (ਪਵਨ): ਅੱਜ ਇਥੇ ਤਰਕਸ਼ੀਲ ਹਾਲ ਵਿੱਚ ਪਦਾਰਥਵਾਦ ਵਿਸ਼ੇ ਤੇ ਬੋਲਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਕੱਲ ਡੇਰਾਵਾਦ ਅਤੇ ਧਾਰਮਿਕ ਸਥਾਨਾਂ ਵਿੱਚ ਵਧ ਰਹੀ ਭੀੜ ਦਾ ਕਾਰਣ ਲੋਕਾਂ ਵਿੱਚ ਡਰ ਅਤੇ ਅਸੁੱਰਖਿਆ ਦੀ ਭਾਵਨਾ ਹੈ. ਸਰਮਾਏਦਾਰਾਂ ਵਲੋਂ ਦੌਲਤ ਇਕੱਠੀ ਕਰਨ ਲਈ ਘੱਟੋ-ਘੱਟ ਕਾਮਿਆਂ
Read more: ਵਿਚਾਰਵਾਦੀ ਫਲਸਫਾ ਹਮੇਸ਼ਾਂ ਹੀ ਪੂੰਜੀਵਾਦ ਦੇ ਹੱਕ ਵਿੱਚ ਰਿਹਾ ਹੈ: ਕਾ. ਜਗਰੂਪ
- Details
- Hits: 1883
ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ
ਪਟਿਆਲਾ, 10 ਅਕਤੂਬਰ (ਪਵਨ): ਅਜੋਕੇ ਸਮੇਂ ਜਦ ਧਾਰਮਿਕ ਕੱਟੜਤਾਵਾਦ ਭਾਰਤ ਵਿੱਚ ਜੜ੍ਹਾਂ ਫੈਲਾਅ ਰਿਹਾ ਹੈ, ਅਫਵਾਹ ਫੈਲਾਅ ਕੇ ਨਿਰਦੋਸੇ ਲੋਕਾਂ ਨੂੰ ਨਿਰਦਈ ਤਰੀਕੇ ਨਾਲ ਜਾਨੋ ਮਾਰਿਆ ਜਾ ਰਿਹਾ ਹੈ. ਅੰਧ-ਵਿਸ਼ਵਾਸਾਂ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ, ਤਰਕਸ਼ੀਲ, ਨਾਸਤਿਕ ਅਤੇ ਧਾਰਮਿਕ ਘੱਟ ਗਿਣਤੀਆਂ ਨੂੰ ਗੋਲ਼ੀਆਂ ਨਾਲ ਭੁੰਨਿਆ
Read more: ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਪਦਾਰਥਵਾਦ ਤੇ ਸੈਮੀਨਾਰ 11 ਅਕਤੂਬਰ ਨੂੰ
- ਭੂਤ ਕੱਢਣ ਦੇ ਨਾਂ ’ਤੇ ਗਰਮ ਚਿਮਟੇ ਮਾਰ ਕੇ ਮੌਤ ਦੇ ਘਾਟ ਉਤਾਰਨ ਦੀ ਤਰਕਸ਼ੀਲਾਂ ਵੱਲੋਂ ਸ਼ਖਤ ਨਿਖੇਧੀ
- ਮੁਜਰਮਾਨਾ ਸੋਚ ਦੇ ਲੋਕ ਧਰਮਾਂ ਨੂੰ ਅਪਣੇ ਹਿਤਾਂ ਵਾਸਤੇ ਵਰਤਕੇ ਫਸਾਦ ਖੜੇ ਕਰਦੇ ਹਨ: ਕਸ਼ਮੀਰ ਸਿੰਘ ਸਰਸਾ
- ‘ਫਿਰਕੂਵਾਦ-ਭਾਰਤ ਲਈ ਸੱਭ ਤੋਂ ਵੱਡਾ ਖਤਰਾ’ ਵਿਸ਼ੇ ਤੇ ਸੈਮੀਨਾਰ 4 ਅਕਤੂਬਰ ਨੂੰ
- ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਉਹਨਾਂ ਸੋਚ ਉੱਤੇ ਵਿਚਾਰ ਚਰਚਾ ਕੀਤੀ ਗਈ