- Details
- Hits: 3505
ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ
ਫਰਜਾਨਾ ਆਲਮ ਨੇ ਲੋਕਾਂ ਨੂੰ ਲੜਕੀਆਂ ਦੀ ਤਾਲੀਮ ਦਾ ਦਿੱਤਾ ਸੱਦਾ
ਮਾਲੇਰਕੋਟਲਾ, 22 ਨਵੰਬਰ (ਡਾ.ਮਜੀਦ ਅਜਾਦ): ਸਮਾਜਿਕ ਬੁਰਾਈਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਾਦ ਫਾਉਡੇਸ਼ਨ ਟਰਸਟ (ਰਜਿ.) ਮਾਲੇਰਕੋਟਲਾ ਦੀ ਇਕਾਈ ਬਿੰਜੋਕੀ ਖੁਰਦ ਵਲੋਂ ਤਰਕਸ਼ੀਲ ਸੋਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਦੇ ਸਹਿਯੋਗ ਨਾਲ ਪਹਿਲਾ ਨਾਟਕ ਮੇਲਾ ਇੱਥੇ ਲਾਗਲੇ ਪਿੰਡ ਬਿੰਜੋਕੀ ਖੁਰਦ
Read more: ਵਹਿਮਾਂ ਭਰਮਾਂ ਅਤੇ ਰਾਜਨੀਤਕ ਗੁੰਡਾ-ਗਰਦੀ ਖਿਲਾਫ ਹੋਕਾ ਦੇ ਗਿਆ ਬਿੰਜੋਕੀ ਦਾ ਪਹਿਲਾ ਨਾਟਕ ਮੇਲਾ
- Details
- Hits: 3141
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਦੀ ਮੀਟਿੰਗ ਹੋਈ
ਖਰੜ, 21ਨਵੰਬਰ 2014 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਚੰਡੀਗੜ ਦੀ ਮੀਟਿੰਗ ਜੋਨ ਮੁਖੀ ਲੈਕਚਰਾਰ ਗੁਰਮੀਤ ਖਰੜ ਦੀ ਪ੍ਰਧਾਨਗੀ ਹੇਠ ਖਰੜ ਵਿਖੇ ਹੋਈ. ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਅੰਧਵਿਸਵਾਸਾਂ ਦੀ ਦਲਦਲ ਵਿੱਚ ਬੁਰੀ ਤਰਾਂ ਫਸੀ ਲੋਕਾਈ ਨੂੰ ਬਾਹਰ ਕੱਢਣ ਲਈ
Read more: ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ੍ਹ ਜੋਨ ਦੀ ਮੀਟਿੰਗ ਹੋਈ
- Details
- Hits: 3207
ਤਰਕਸ਼ੀਲ ਆਗੂ ਨੇ ਮਾਤਾ ਦੀਆਂ ਅੱਖਾਂ ਦਾਨ ਕੀਤੀਆਂ
ਮੋਹਾਲੀ, 8 ਨਵੰਬਰ (ਹਰਪ੍ਰੀਤ) : ਮਾਤਾ ਸਵਰਨ ਕੌਰ ਆਪ ਤਾਂ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਅੱਖਾਂ ਕਿਸੇ ਦੀ ਜਿੰਦਗੀ ਦੇ ਹਨੇਰੇ ਨੂੰ ਦੂਰ ਕਰਦਿਆਂ ਦੁਨੀਆਂ ਨੂੰ ਦੇਖਦੀਆਂ ਰਹਿਣਗੀਆਂ. ਇਸ ਉਪਰਾਲੇ ਦੀ ਮੋਹਾਲੀ ਨੇੜਲੇ ਪਿੰਡ ਹੁਸ਼ਿਆਰਪੁਰ ਵਿੱਚ ਚਰਚਾ ਹੈ. ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਮੋਹਾਲੀ ਦੇ ਸੱਭਿਆਚਾਰ
- Details
- Hits: 3389
ਲੋਕਾਂ ਦੀਆਂ ਅੱਖਾਂ ਨਮ ਕਰ ਗਿਆ ਪਿੰਡ ਦਾਉਂ ਦਾ ਨਾਟਕ ਮੇਲਾ
ਮਿੱਟੀ ਰੁਦਨ ਕਰੇ ਤੇ ਸੱਜਰੀ ਸਵੇਰ ਨਾਟਕਾਂ ਦੀ ਸਫਲ ਪੇਸ਼ਕਾਰੀ
ਮੋਹਾਲੀ, 8 ਨਵੰਬਰ (ਸਤਨਾਮ ਦਾਉਂ): ਨਹਿਰੂ ਯੁਵਾ ਕੇਂਦਰ ਮੁਹਾਲੀ (ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ) ਭਾਰਤ ਸਰਕਾਰ ਵੱਲੋਂ ਪਿੰਡ ਦਾਉਂ ਦੇ ਦਾਉਂ ਸਾਹਿਬ ਯੂਥ ਕਲੱਬ ਤੇ ਕਮਿਉਨਿਟੀ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਪੁਕਾਰ ਰੰਗਮੰਚ ਵੱਲੋਂ ਅਵਤਾਰ ਨਗਲੀਆਂ ਦੇ ਨਿਰਦੇਸ਼ਨ ਹੇਠ ਨਾਟਕ ਮੇਲਾ
Read more: ਲੋਕਾਂ ਦੀਆਂ ਅੱਖਾਂ ਨਮ ਕਰ ਗਿਆ ਪਿੰਡ ਦਾਉਂ ਦਾ ਨਾਟਕ ਮੇਲਾ
- Details
- Hits: 2882
ਮਨਾਂ ਨੂੰ ਰੌਸ਼ਨ ਕਰਨ ਵਾਸਤੇ ਕਿਤਾਬਾਂ ਖਰੀਦੋ, ਪਟਾਕੇ ਨਹੀ: ਤਰਕਸ਼ੀਲ
ਖਰੜ, 21ਅਕਤੂਬਰ (ਕੁਲਵਿੰਦਰ ਨਗਾਰੀ): ਦੀਵਿਆਂ ਤੋਂ ਰੌਸ਼ਨੀ ਲੈਣ ਦਾ ਚਲਨ ਬਹੁਤ ਪੁਰਾਣਾ ਹੋ ਚੁੱਕਿਆ ਹੈ, ਕਿਉਂਕੇ ਵਿਗਿਆਨ ਨੇ ਘਰਾਂ ਅਤੇ ਆਲ਼ੇ-ਦੁਆਲ਼ੇ ਨੂੰ ਰੁਸ਼ਨਾਣ ਦਾ ਕੰਮ ਤਾਂ ਬਿਜਲੀ ਪੈਦਾ ਕਰਕੇ ਬਹੁਤ ਪਹਿਲਾਂ ਕਰ ਦਿੱਤਾ ਸੀ. ਲੋੜ ਅੱਜ ਗਿਆਨ-ਵਿਗਿਆਨ ਦਾ ਚਾਨਣ ਵੰਡਦੇ ਤਰਕਸ਼ੀਲ ਸਾਹਿਤ ਦੁਆਰਾ,
Read more: ਮਨਾਂ ਨੂੰ ਰੌਸ਼ਨ ਕਰਨ ਵਾਸਤੇ ਕਿਤਾਬਾਂ ਖਰੀਦੋ, ਪਟਾਕੇ ਨਹੀ: ਤਰਕਸ਼ੀਲ

