- Details
- Hits: 3129
ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਡੀ. ਵੀ. ਡੀ.ਰਿਲੀਜ਼ ਕੀਤੀ
ਪਟਿਆਲਾ, 18 ਮਈ (ਰਮਣੀਕ ਸਿੰਘ): ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਤਰਕਸ਼ੀਲ ਸੁਸਇਟੀ ਪੰਜਾਬ (ਰਜਿ.) ਦੀ ਪਟਿਆਲਾ ਇਕਾਈ ਦੀ ਜਥੇਬੰਦਕ ਮੁੱਖੀ ਬੀਬੀ ਕੁਲਵੰਤ ਕੌਰ ਵੱਲੋਂ ਤਿਆਰ ਕਰਵਾਈ ਗਈ ਵੀਡਿਓ D.V.D.‘ਹਨੇਰੇ ਤੋਂ ਚਾਨਣ ਵੱਲ’, ਭਾਸ਼ਾ ਭਵਨ ਪਟਿਆਲਾ ਵਿਖੇ ਮਿਤੀ 17 ਮਈ
Read more: ਨੌਜਵਾਨਾਂ ਵਿੱਚ ਨਸ਼ੇ ਦੀ ਭੈੜੀ ਆਦਤ ਨੂੰ ਠੱਲ਼ ਪਾਉਣ ਲਈ ਡੀ. ਵੀ. ਡੀ. ਰਿਲੀਜ਼ ਕੀਤੀ
- Details
- Hits: 2983
ਆਲੀਸ਼ਾਨ ਡੇਰਿਆਂ ਤੋਂ ਆਮਦਨ ਕਰ ਵਸੂਲਿਆ ਜਾਵੇ: ਤਰਕਸ਼ੀਲ
ਖਰੜ, 15 ਮਈ (ਕੁਲਵਿੰਦਰ ਨਗਾਰੀ): ਪੰਜਾਬ-ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਡੇਰਿਆਂ ਦੀ ਹਰ ਮਹੀਨੇ ਤਲਾਸ਼ੀ ਲੈਣ ਦਾ ਲਿਆ ਗਿਆ ਫੈਸਲਾ ਬਹੁਤ ਹੀ ਸਲਾਘਾਯੋਗ ਕਦਮ ਹੈ. ਅੱਜ ਜਦੋਂ ਸਾਡਾ ਆਲ਼ਾ-ਦੁਆਲ਼ਾ ਪਾਖੰਡਵਾਦ ਦੀ ਲਪੇਟ ਵਿੱਚ ਬੁਰੀ ਤਰਾਂ ਜਕੜਿਆ ਪਿਆ ਹੈ
- Details
- Hits: 2988
ਤਰਕਸ਼ੀਲਾਂ ਵੱਲੋਂ ਸਿਖਲਾਈ ਵਰਕਸ਼ਾਪ ਆਯੋਜਿਤ ਕੀਤੀ ਗਈ
ਸੰਗਰੂਰ, 4 ਮਈ (ਜੁਝਾਰ ਸਿੰਘ ਲੌਂਗੋਵਾਲ): ਲੋਕਾਂ ਦਾ ਸੋਚਣ ਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬਰਨਾਲਾ ਅਤੇ ਪਟਿਆਲਾ ਜੋਨਾਂ ਦੀ ਸਾਂਝੀ ਵਰਕਸਾਪ ਦਾ ਆਯੋਜਨ ਅਫਸਰ ਕਲੌਨੀ ਸੰਗਰੂਰ ਵਿਖੇ ਕੀਤਾ ਗਿਆ. ਇਸ ਵਰਕਸ਼ਾਪ ਦੇ ਮਾਸਟਰ ਟਰੇਨਰ ਜਥੇਬੰਦਕ ਵਿਭਾਗ ਦੇ ਸੂਬਾ ਮੁਖੀ
- Details
- Hits: 3311
ਤਰਕਸ਼ੀਲ ਆਗੂ ਵੱਲੋਂ ਸੁਰਜੀਤ ਸਿੰਘ ਰੱਖੜਾ ਦੇ ਬਿਆਨ ਦੀ ਨਿਖੇਧੀ
ਔਰਬਿਟ ਕਾਂਡ ਰੱਬੀ ਭਾਣਾ ਨਹੀਂ, ਸਗੋਂ ਅਕਾਲੀਆਂ ਦੀ ਸੇਵਾ ਦਾ ਨਤੀਜਾ; ਕ੍ਰਾਂਤੀ
ਐਸ.ਏ.ਐਸ ਨਗਰ, 3 ਮਈ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੰਡੀਗੜ ਦੇ ਜੋਨ ਆਗੂ ਜਰਨੈਲ ਕ੍ਰਾਂਤੀ ਨੇ ਉੱਚ ਸਿੱਖਿਆ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਉਸ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ. ਜਿਸ ਵਿੱਚ ਉਹਨਾਂ ਮੋਗਾ ਵਿਖੇ ਲੜਕੀ ਦੀ ਔਰਬਿਟ ਬੱਸ ਵਿੱਚੋਂ ਜਬਰਦਸਤੀ ਧੱਕਾ ਦੇ ਕੇ ਸੁੱਟਣ ਕਾਰਨ ਹੋਈ ਮੌਤ ਨੂੰ
Read more: ਤਰਕਸ਼ੀਲ ਆਗੂ ਵੱਲੋਂ ਸੁਰਜੀਤ ਸਿੰਘ ਰੱਖੜਾ ਦੇ ਬਿਆਨ ਦੀ ਨਿਖੇਧੀ
- Details
- Hits: 3180
ਤਰਕਸ਼ੀਲਾਂ ਨੇ ਪਿੰਡ ਵਾਸੀਆਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਫਿਲਮਾਂ ਦਿਖਾ ਕੇ ਜਾਗਰੁਕ ਕੀਤਾ
ਮੋਹਾਲੀ, 26 ਅਪ੍ਰੈਲ (ਹਰਪ੍ਰੀਤ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲੋਕਾਂ ਨੂੰ ਵਿਗਿਆਨਿਕ ਸੋਚ ਪ੍ਰਤੀ ਚੇਤਨ ਕਰਨ ਦੀ ਮੁਹਿੰਮ ਪਿੰਡਾਂ ਵਿੱਚ ਲਗਾਤਾਰ ਜਾਰੀ ਹੈ. ਸੁਸਾਇਟੀ ਦੀ ਇਕਾਈ ਮੋਹਾਲੀ ਵੱਲੋਂ ਮੋਹਾਲੀ ਨੇੜਲੇ ਪਿੰਡ ਕੰਸਾਲਾ ਦੀ ਪੰਚਾਇਤ ਦੇ ਸਹਿਯੋਗ ਨਾਲ ਸੱਚੀਆਂ ਘਟਨਾਵਾਂ ਤੇ ਅਧਾਰਿਤ ਫਿਲਮਾਂ ਦਿਖਾਈਆਂ ਗਈਆਂ.
Read more: ਤਰਕਸ਼ੀਲਾਂ ਨੇ ਪਿੰਡ ਵਾਸੀਆਂ ਨੂੰ ਅੰਧਵਿਸ਼ਵਾਸਾਂ ਵਿਰੁੱਧ ਫਿਲਮਾਂ ਦਿਖਾ ਕੇ ਜਾਗਰੁਕ ਕੀਤਾ

