- Details
- Hits: 2801
ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਚੋਣ ਹੋਈ
ਪਟਿਆਲਾ, 23 ਫਰਵਰੀ (ਪਵਨ): ਬੀਤੇ ਦਿਨ ਤਰਕਸੀਲ ਸੁਸਾਇਟੀ ਪੰਜਾਬ ਦੀ ਇਕਾਈ ਪਟਿਆਲਾ ਦੀ ਮੀਟਿੰਗ ਜੋਨ ਜਥੇਬੰਦਕ ਮੁਖੀ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ. ਜਿਸ ਵਿੱਚ ਇਕਾਈ ਦੇ ਸਰਗਰਮ ਮੈਂਬਰਾਂ ਨੇ ਵਿਸ਼ੇਸ ਤੌਰ ਤੇ ਹਿੱਸਾ ਲਿਆ. ਸੱਭ ਤੋਂ ਪਹਿਲਾਂ ਮੁੱਖ ਏਜੰਡੇ ਦੇ ਤੌਰ ਦੇ ਸਟੇਟ ਐਗਜੈਕਟਿਵ ਕਮੇਟੀ ਦੀ ਮੀਟਿੰਗ
- Details
- Hits: 2666
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ
ਵਿਗਿਆਨਿਕ ਸੋਚ ਦੇ ਪਸਾਰ ਲਈ ਨੌਜਵਾਨਾਂ ਨੂੰ ਲਹਿਰ ਚ ਸ਼ਾਮਲ ਹੋਣ ਦਾ ਸੱਦਾ
ਮੋਹਾਲੀ, 15 ਫਰਵਰੀ (ਹਰਪ੍ਰੀਤ): ਲੋਕਾਂ ਵਿੱਚ ਵਿਗਿਆਨਿਕ ਸੋਚ ਨੂੰ ਪ੍ਰਫੁੱਲਤ ਕਰਨ ਲਈ ਤਤਪਰ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅਗਲੇ ਦੋ ਸਾਲਾਂ ਲਈ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋ ਚੁੱਕੀ ਹੈ. ਸੂਬਾ ਕਮੇਟੀ ਵੱਲੋਂ ਇਕਾਈਆਂ ਅਤੇ ਵੱਖ ਵੱਖ ਜੋਨਾਂ ਦਾ ਚੋਣ ਪ੍ਰੋਗਰਾਮ ਵੀ ਜਾਰੀ ਕਰ ਦਿੱਤਾ ਗਿਆ ਹੈ. ਸੂਬੇ ਭਰ ਵਿੱਚ ਇਕਾਈਆਂ
- Details
- Hits: 2459
ਮਨੁੱਖਤਾ ਦੀ ਤਰੱਕੀ ਵਿਗਿਆਨਿਕ-ਸੋਚ ਅਪਣਾ ਕੇ ਕੀਤੀ ਜੱਦੋ-ਜਹਿਦ ਦਾ ਨਤੀਜਾ: ਤਰਕਸ਼ੀਲ
ਖਰੜ, 11 ਫਰਵਰੀ (ਕੁਲਵਿੰਦਰ ਨਗਾਰੀ): ਗੁਫਾਵਾਂ ਵਿੱਚੋਂ ਨਿਕਲ਼ ਕੇ ਮਨੁੱਖ ਜੇਕਰ ਅੱਜ ਕੰਪਿਊਟਰ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਤਾਂ ਇਹ ਸਭ ਉਸਦੀ ਸੋਚ-ਵਿਚਾਰ ਦਾ ਹੀ ਸਿੱਟਾ ਹੈ. ਮਨੁੱਖੀ ਵਿਕਾਸ ਕਿਸੇ ਗੈੱਬੀ ਸਕਤੀ ਦੀ ਮਿਹਰ ਸਦਕਾ ਨਹੀਂ ਬਲਕਿ ਮਨੁੱਖ ਦੁਆਰਾ ਕੁਦਰਤ ਨਾਲ਼ ਕੀਤੀ ਜੱਦੋਜਹਿਦ ਦੇ ਸਿੱਟੇ ਵਜੋਂ ਸੰਭਵ ਹੋਇਆ.
Read more: ਮਨੁੱਖਤਾ ਦੀ ਤਰੱਕੀ ਵਿਗਿਆਨਿਕ-ਸੋਚ ਅਪਣਾ ਕੇ ਕੀਤੀ ਜੱਦੋ-ਜਹਿਦ ਦਾ ਨਤੀਜਾ: ਤਰਕਸ਼ੀਲ
- Details
- Hits: 2661
ਤਰਕਸ਼ੀਲਾਂ ਵਲੋਂ ਜੋਤਸ਼ੀਆਂ ਦੀ ਪੁਲਿਸ ਨੂੰ ਸ਼ਿਕਾਇਤ ਉਪਰੰਤ ਜੋਤਸ਼ੀ ਹੋਏ ਰਫੂ-ਚੱਕਰ
ਮਾਲੇਰਕੋਟਲਾ, 6 ਫਰਵਰੀ (ਡਾ.ਮਜੀਦ ਅਜਾਦ): ਪਿਛਲੇ ਕੁੱਝ ਸਮੇਂ ਤੋਂ ਮਾਲੇਰਕੋਟਲਾ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪੰਡਤ ਚੰਦਰਕਾਂਤ ਸ਼ਾਸਤਰੀ ਦੁਆਰਾ ਮਹਾਂਕਾਲੀ ਜੋਤਿਸ਼ ਕੇਂਦਰ ਅਤੇ ਪੰਡਤ ਪ੍ਰਸਾਂਤ ਸ਼ਰਮਾ ਵਲੋਂ ਗਨੇਸ਼ ਜੋਤਿਸ਼ ਦਰਬਾਰ ਦੇ ਨਾਮ ਹੇਠ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਦਾਅਵੇ ਦੇ ਇਸ਼ਤਿਹਾਰ
Read more: ਤਰਕਸ਼ੀਲਾਂ ਵਲੋਂ ਜੋਤਸ਼ੀਆਂ ਦੀ ਪੁਲਿਸ ਨੂੰ ਸ਼ਿਕਾਇਤ ਉਪਰੰਤ ਜੋਤਸ਼ੀ ਹੋਏ ਰਫੂ-ਚੱਕਰ
- Details
- Hits: 2613
ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ
* ਪੁਸਤਕਾਂ ਨਾਲ ਦੋਸਤੀ 'ਚ ਵੀ ਕੁੜੀਆਂ ਮੋਹਰੀ*
ਮੁਕਤਸਰ, 2 ਫਰਵਰੀ (ਬੂਟਾ ਸਿੰਘ ਵਾਕਫ਼): ਪੁਸਤਕਾਂ ਨੂੰ ਲੋਕਾਂ ਦੇ ਦਰਾਂ ਤੱਕ ਪਹੁੰਚਾਉਣ ਲਈ ਤੁਰੀ ਤਰਕਸ਼ੀਲ ਸਾਹਿਤ ਵੈਨ ਨੇ ਆਪਣੇ ਪਹਿਲੇ ਸਾਲ ਦੇ ਸਫ਼ਰ 'ਚ ਬਾਲ ਮਨਾਂ ਨੂੰ ਤਾਂ ਟੁੰਬਿਆ ਹੀ ਹੈ, ਨਾਲ ਹੀ ਲੋਕਾਂ ਦੀ ਸਾਹਿਤ ਨਾਲ ਸਾਂਝ ਪਵਾ ਕੇ ਚੰਗੀਆਂ ਕਦਰਾਂ ਕੀਮਤਾਂ ਦੇ ਪਾਸਾਰ ਵਿੱਚ ਵੀ ਹਾਂ ਪੱਖੀ ਰੋਲ ਅਦਾ ਕੀਤਾ ਹੈ. ਵੈਨ
Read more: ਤਰਕਸ਼ੀਲ ਸਾਹਿਤ ਵੈਨ ਨੇ ਪਿੰਡ-ਪਿੰਡ ਪਾਈ ਲੋਕਾਂ ਦੀ ਸਾਹਿਤ ਨਾਲ ਸਾਂਝ

