- Details
- Hits: 2984
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜੰਮੂ-ਕਸ਼ਮੀਰ ਵਿੱਚ ਤਰਕਸ਼ੀਲਤਾ ਦਾ ਪਸਾਰਾ ਕਰਨ ਦੀ ਕੀਤੀ ਸ਼ੁਰੂਆਤ
ਲੁਧਿਆਣਾ, 2 ਸਤੰਬਰ (ਜਸਵੰਤ ਜੀਰਖ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪੰਜਾਬ ਦੇ ਨਾਲ ਨਾਲ ਦੂਜੇ ਰਾਜਾਂ ਵਿੱਚ ਵੀ ਲੋਕਾਂ ਨੂੰ ਅੰਧਿਵਿਸਵਾਸਾਂ ਵਿੱਚ ਪਾਉਣ ਅਤੇ ਇਹਨਾਂ ਨੂੰ ਫੈਲਾਉਣ ਵਾਲੇ ਬਾਬਿਆਂ, ਜੋਤਸ਼ੀਆਂ, ਚੇਲਿਆਂ ਆਦਿ ਦੇ ਲੋਕ ਵਿਰੋਧੀ ਕਾਰਨਾਮਿਆਂ ਖ਼ਿਲਾਫ਼ ਲੋਕ ਚੇਤਨਾ ਫੈਲਾਉਣ ਦਾ ਬੀੜਾ
Read more: ਤਰਕਸ਼ੀਲ ਸੁਸਾਇਟੀ ਪੰਜਾਬ ਨੇ ਜੰਮੂ-ਕਸ਼ਮੀਰ ਵਿੱਚ ਤਰਕਸ਼ੀਲਤਾ ਦਾ ਪਸਾਰਾ ਕਰਨ ਦੀ ਕੀਤੀ ਸ਼ੁਰੂਆਤ
- Details
- Hits: 2372
ਚੇਤਨਾ ਪਰਖ਼ ਪ੍ਰੀਖਿਆ ਵਿੱਚ ਮਾਲੇਰਕੋਟਲਾ ਦੇ ਪੁਸ਼ਪਿੰਦਰ ਨੇ ਲਿਆ ਪਹਿਲਾ ਸਥਾਨ
ਤਰਕਸ਼ੀਲ ਵਿਚਾਰਾਂ ਦੀ ਰੌਸ਼ਨੀ ਸਮੇਂ ਦੀ ਲੋੜ; ਮੋਹਨ ਬਡਲਾ
ਮਾਲੇਰਕੋਟਲਾ, 30 ਅਗਸਤ (ਸਰਾਜ ਅਨਵਰ): ਵਿਦਿਆਰਥੀਆਂ ਨੂੰ ਅਮੀਰ ਵਿਰਸੇ ਨਾਲ ਜੋੜਨ ਅਤੇ ਦੇਸ਼ ਭਗਤੀ ਦੀ ਜਾਗ ਲਾਉਣ ਵਾਸਤੇ ਲਈ ਗਈ ਰਾਜ ਪੱਧਰੀ ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਦੇ ਨਤੀਜੇ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਲੇਰਕੋਟਲਾ ਵਲੋਂ ਮੀਟਿੰਗ ਕੀਤੀ ਗਈ. ਜਲ੍ਹਿਆਂ ਵਾਲਾ
Read more: ਚੇਤਨਾ ਪਰਖ਼ ਪ੍ਰੀਖਿਆ ਵਿੱਚ ਮਾਲੇਰਕੋਟਲਾ ਦੇ ਪੁਸ਼ਪਿੰਦਰ ਨੇ ਲਿਆ ਪਹਿਲਾ ਸਥਾਨ
- Details
- Hits: 2268
ਰਾਜ ਪੱਧਰੀ ਚੇਤਨਾ ਪਰਖ਼ ਪ੍ਰੀਖਿਆ ਦੇ ਨਤੀਜੇ ਦਾ ਐਲਾਨ
ਮਿਡਲ 'ਚੋ ਬਲਜੀਤ ਕੌਰ ਅਤੇ ਸੈਕੰਡਰੀ 'ਚੋਂ ਪੁਸ਼ਪਿੰਦਰ ਸਿੰਘ ਪਹਿਲੇ ਸਥਾਨ ਤੇ ਰਹੇ
ਬਰਨਾਲਾ, 20 ਅਗਸਤ (ਅਜਾਇਬ ਜਲਾਲੇਆਣਾ): ਵਿਦਿਆਰਥੀਆਂ ਨੂੰ ਅਮੀਰ ਵਿਰਸੇ ਨਾਲ ਜੋੜਨ, ਦੇਸ਼ ਭਗਤੀ ਦੀ ਜਾਗ ਲਾਉਣ ਤੇ ਲਈ ਗਈ ਰਾਜ ਪੱਧਰੀ ਤਰਕਸ਼ੀਲ ਚੇਤਨਾ ਪਰਖ਼ ਪ੍ਰੀਖਿਆ ਦਾ ਨਤੀਜਾ ਅੱਜ ਸਥਾਨਕ ਤਰਕਸ਼ੀਲ ਭਵਨ ਵਿਖੇ ਸਥਿੱਤ ਤਰਕਸ਼ੀਲ ਸੁਸਾਇਟੀ ਦੇ ਮੁੱਖ ਦਫਤਰ ਤੋਂ ਐਲਾਨਿਆ
- Details
- Hits: 2389
ਤਰਕਸ਼ੀਲ ਸੁਸਾਇਟੀ ਵੱਲੋਂ ਲਈ ਪ੍ਰੀਖਿਆ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਮੇਂ ਦੀ ਹਾਣੀ ਬਣਾਉਣਾ
ਖਰੜ, 10 ਅਗਸਤ 2019 (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਜਲ੍ਹਿਆਂ ਵਾਲੇ ਬਾਗ ਦੇ ਸਤਾਬਦੀ ਵਰ੍ਹੇ ਮੌਕੇ ਇਸ ਕਾਂਡ ਦੇ ਸਹੀਦਾਂ ਨੂੰ ਸਮਰਪਿਤ ਤੀਸਰੀ 'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ' ਕਰਵਾਈ ਗਈ. ਇਸ ਪ੍ਰੀਖਿਆ ਵਾਸਤੇ ਬਣਾਏ ਦੋ ਗਰੱਪਾਂ ਛੇਵੀਂ ਤੋਂ ਅੱਠਵੀਂ ਅਤੇ ਨੌਵੀਂ ਤੋਂ ਬਾਰਵੀਂ
Read more: ਤਰਕਸ਼ੀਲ ਸੁਸਾਇਟੀ ਵੱਲੋਂ ਲਈ ਪ੍ਰੀਖਿਆ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਮੇਂ ਦੀ ਹਾਣੀ ਬਣਾਉਣਾ
- Details
- Hits: 2369
ਵਿਗਿਆਨਕ ਚੇਤਨਾ ਰੌਸ਼ਨ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗੀ
ਜੋਨ ਦੇ ਫਾਜ਼ਿਲਕਾ ਚੇਤਨਾ ਪਰਖ਼ ਪ੍ਰੀਖਿਆ ਵਿਚ ਕੁੱਲ 1507 ਵਿਦਿਆਰਥੀ ਬੈਠੇ
ਮੁਕਤਸਰ, 11 ਅਗਸਤ (ਬੂਟਾ ਸਿੰਘ ਵਾਕਫ਼): ਸਕੂਲੀ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਵਿਕਸਿਤ ਕਰਨ ਅਤੇ ਬਾਲ ਮਨਾਂ ਨੂੰ ਵਹਿਮਾਂ ਭਰਮਾਂ ਤੋਂ ਮੁਕਤ ਕਰਨ ਹਿਤ ਤਰਕਸ਼ੀਲ ਸੁਸਾਇਟੀ (ਰਜ਼ਿ.) ਪੰਜਾਬ ਵੱਲੋਂ ਪੰਜਾਬ ਭਰ ਵਿਚ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ ਕਰਵਾਈ ਗਈ. ਇਸੇ ਕੜੀ ਤਹਿਤ