ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ

ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ

ਮਾਲੇਰਕੋਟਲਾ, 8 ਜਨਵਰੀ 19 (ਮਜੀਦ ਆਜਾਦ) : 8 ਜਨਵਰੀ 1942 ਨੁੰ ਜਨਮੇ ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੇ ਜਨਮ-ਦਿਨ ਨੂੰ ਸਮਰਪਿਤ ਮਿਤੀ 8 ਜਨਵਰੀ ਤੋਂ 15 ਜਨਵਰੀ ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਲੁਧਿਆਣਾ ਵਲੋਂ ਮਨਾਏ ਜਾ ਰਹੇ `ਵਿਗਿਆਨਕ ਚੇਤਨਾ ਹਫਤਾ` ਦੀ ਸ਼ੁਰੂਆਤ

Read more: ਵਿਗਿਆਨਕ ਚੇਤਨਾ ਦਿਵਸ ਵਜੋਂ ਮਨਾਇਆ ਵਿਗਿਆਨੀ ਸਟੀਫਨ ਹਾਕਿੰਗ ਦਾ ਜਨਮ ਦਿਨ

ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ

ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ

ਪਟਿਆਲਾ 12 ਨਵੰਬਰ (ਰਾਮ ਸਿੰਘ ਬੰਗ): ਤਰਕਸ਼ੀਲ ਸਾਹਿਤ ਵੈਨ ਜੋ ਕਿ ਸਮਾਜ ਵਿੱਚ ਤਰਕਸ਼ੀਲ ਚੇਤਨਾ ਪੈਦਾ ਕਰਨ ਹਿੱਤ ਅਤੇ ਪਾਠਕਾਂ ਨੂੰ ਕਿਤਾਬਾਂ ਉਹਨਾਂ ਦੇ ਨਜਦੀਕ ਪਹੁੰਚਾਣ ਖਾਤਰ ਸਾਰੇ ਪੰਜਾਬ ਦਾ ਗੇੜਾ ਲਾ ਰਹੀ ਹੈ ਅਤੇ ਇਹਨੀਂ ਦਿਨੀਂ ਪਟਿਆਲਾ ਜੋਨ ਵਿੱਚ ਪੁੱਜੀ ਹੋਈ ਹੈ. ਇਸ ਵੈਨ ਤੋ ਪਾਠਕ

Read more: ਤਰਕਸ਼ੀਲ ਸਾਹਿਤ ਵੈਨ ਨੂੰ ਪਟਿਆਲਾ ਵਿਖੇ ਚੰਗਾ ਹੁੰਗਾਰਾ ਮਿਲਿਆ

ਤਿਓਹਾਰਾਂ ਮੌਕੇ ਪਲੀਤ ਨਾ ਹੋਵੇ ਵਾਤਾਵਰਣ: ਗੁਰਮੀਤ ਖਰੜ

ਤਿਓਹਾਰਾਂ ਮੌਕੇ ਪਲੀਤ ਨਾ ਹੋਵੇ ਵਾਤਾਵਰਣ: ਗੁਰਮੀਤ ਖਰੜ

ਦੀਵਾਲ਼ੀ ਮੌਕੇ ਲਗਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ

 ਖਰੜ, 7 ਨਵੰਬਰ (ਕੁਲਵਿੰਦਰ ਨਗਾਰੀ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਖਾਲਸਾ ਸਕੂਲ ਦੇ ਗੇਟ ਮੂਹਰੇ ਹਰੇਕ ਸਾਲ ਦੀ ਤਰਾਂ ਦੀਵਾਲ਼ੀ ਮੌਕੇ “ਕਿਤਾਬਾਂ ਖਰੀਦੋ, ਪਟਾਕੇ ਨਹੀਂ” ਦਾ ਸੁਨੇਹਾ ਦਿੰਦੀ ‘ਤਰਕਸ਼ੀਲ ਪੁਸਤਕ ਪ੍ਰਦਰਸਨੀ’ ਲਗਾਈ ਗਈ. ਇਸ ਮੌਕੇ ਜੋਨਲ ਆਗੂ ਗੁਰਮੀਤ ਖਰੜ

Read more: ਤਿਓਹਾਰਾਂ ਮੌਕੇ ਪਲੀਤ ਨਾ ਹੋਵੇ ਵਾਤਾਵਰਣ: ਗੁਰਮੀਤ ਖਰੜ

ਤਰਕਸ਼ੀਲ ਸੁਸਾਇਟੀ ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਹੋਇਆ

ਤਰਕਸ਼ੀਲ ਸੁਸਾਇਟੀ  ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਹੋਇਆ

ਅੰਧਵਿਸਵਾਸ਼ ਵਿਰੁੱਧ ਤਰਕਸ਼ੀਲ ਕਾਰਕੁਨਾਂ ਵਲੋਂ ਮੁਹਿੰਮ ਤੇਜ ਕਰਨ ਦਾ ਫੈਂਸਲਾ

 ਲੁਧਿਆਣਾ, 10 ਨਵੰਬਰ (ਡਾ ਮਜੀਦ ਅਜ਼ਾਦ): ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਲੁਧਿਆਣਾ ਇਜਲਾਸ ਇੱਥੇ ਬਸ-ਸਟੈਂਡ ਲਾਗਲੇ ਦਫਤਰ ਵਿਖੇ ਹੋਇਆ, ਜਿਸ ਵਿੱਚ ਲੁਧਿਆਣਾ ,ਜਗਰਾਉਂ, ਮਾਲੇਰਕੋਟਲਾ, ਕੋਹਾੜਾ, ਸਿੱਧਾਰ, ਆਦਿ ਇਕਾਈਆਂ ਦੇ ਅਹੁਦੇਦਾਰਾਂ ਅਤੇ ਡੈਲੀਗੇਟਾਂ ਵਲੋਂ ਸ਼ਿਰਕਤ ਕੀਤੀ

Read more: ਤਰਕਸ਼ੀਲ ਸੁਸਾਇਟੀ ਜੋਨ ਲੁਧਿਆਣਾ ਦਾ ਛਿਮਾਹੀ ਇਜਲਾਸ ਹੋਇਆ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦੀ ਛਿਮਾਹੀ ਇਕੱਤਰਤਾ ਹੋਈ

ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦੀ ਛਿਮਾਹੀ ਇਕੱਤਰਤਾ ਹੋਈ

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚਾਉਂਣ ਵਾਲਿਆਂ ਵਿਰੁੱਧ ਸਖਤ ਕਾਨੂੰਨ ਬਣਾਏ ਜਾਣ ਦੀ ਨਖੇਧੀ ਕੀਤੀ

ਪਟਿਆਲਾ, 4 ਨਵੰਬਰ (ਹਰਚੰਦ ਭਿੰਡਰ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਜਥੇਬੰਦਕ ਸਰਗਰਮੀ ਤਹਿਤ ਪਟਿਆਲਾ ਜੋਨ ਦੀ ਛਿਮਾਹੀ ਇਕੱਤਰਤਾ ਅੱਜ ਤਰਕਸ਼ੀਲ ਹਾਲ ਬੰਗ ਮੀਡੀਆ ਸੈਂਟਰ ਪਟਿਆਲਾ ਵਿਖੇ ਹੋਈ. ਇਸ ਵਿੱਚ ਪਟਿਆਲਾ ਜੋਨ ਦੇ ਨਾਲ ਸਬੰਧਤ ਇਕਾਈਆਂ ਨੇ ਸ਼ਮੂਲੀਅਤ ਕੀਤੀ. ਸਟੇਟ ਦੇ

Read more: ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੋਨ ਪਟਿਆਲਾ ਦੀ ਛਿਮਾਹੀ ਇਕੱਤਰਤਾ ਹੋਈ