ਸੰਵਿਧਾਨ

⇒ਤਰਕਸ਼ੀਲ ਸੁਸਾਇਟੀ ਪੰਜਾਬ ਦਾ ਸੰਵਿਧਾਨ ਇਸ 'ਤੇ ਕਲਿਕ ਕਰਕੇ ਡਾਉਨਲੋਡ ਕਰੋ

ਤਰਕਸ਼ੀਲ ਸੁਸਾਇਟੀ ਪੰਜਾਬ (ਰਾਜਿ:) ਦਾ ਇਹ ਸੰਵਿਧਾਨ 8 ਅਗਸਤ 2021 ਨੂੰ ਹੋਏ ਸੁਬਾਈ ਡੈਲੀਗੇਟ ਇਜਲਾਸ ਵਿੱਚ ਸੋਧਾਂ ਸਮੇਤ ਪਾਸ ਕੀਤਾ ਗਿਆ. ਮੈਂਬਰ ਬਣਨ ਲਈ ਫਰਾਮ ਵੀ ਇਸ ਦੇ ਨਾਲ ਹੈ.

 

  ਸਾਲ 2025 ਦੀ ਵਿੱਦਿਆਰਥੀ ਚੇਤਨਾ ਪਰਖ ਪ੍ਰੀਖਿਆ 29 ਤੇ 31 ਅਗਸਤ ਨੂੰ

ਸਾਲ 2025 ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ 29 ਤੇ 31 ਅਗਸਤ ਨੂੰ 7ਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਪ੍ਰੀਖਿਆ ਨਾਲ ਸਬੰਧਤ ਮਿੱਡਲ ਤੇ ਹਾਇਰ ਸੈਕੇਂਡਰੀ ਗਰੁਪਾਂ ਦੀਆਂ ਕਿਤਾਬਾਂ ਛਪ ਕੇ ਤਿਆਰ ਹੋ ਗਈਆਂ ਹਨ. ਜੋ ਕਿ ਜਲਦ ਹੀ ਸੁਸਾਇਟੀ ਦੇ ਜ਼ੋਨ ਅਤੇ ਇਕਾਈਆਂ ਕੋਲ ਪਹੁੰਚ ਰਹੀਆਂ ਹਨ। ਪ੍ਰੀਖਿਆ ਵਿੱਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਅਤੇ ਸਕੂਲ ਪ੍ਰਬੰਧਕ ਆਪਣੇ ਨਜਦੀਕ ਦੇ ਇਕਾਈ, ਜ਼ੋਨ ਅਤੇ ਸੂਬਾ ਦਫਤਰ ਨਾਲ ਸੰਪਰਕ ਕਰ ਸਕਦੇ ਹਨ। 

ਗੁਰਪ੍ਰੀਤ ਸ਼ਹਿਣਾ 98150-14532

ਮੁਖੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿਭਾਗ

ਤਰਕਸ਼ੀਲ ਸੁਸਾਇਟੀ ਪੰਜਾਬ